Unlock-4- ਪੰਜਾਬ 'ਚ ਨਾਇਟ ਕਰਫਿਊ ਦਾ Reality Check
Continues below advertisement
ਪੰਜਾਬ 'ਚ ਸ਼ਾਮ 7 ਵਜੇ ਤੋਂ ਬਾਅਦ ਕਰਫ਼ਿਊ ਲਾਗੂ ਹੈ ਪਰ ਮੁਹਾਲੀ 'ਚ ਕਰਫ਼ਿਊ ਤੋਂ ਬਾਅਦ ਵੀ ਸੜਕਾਂ 'ਤੇ ਚਹਿਲ-ਪਹਿਲ ਦਿਖਾਈ ਦਿੱਤੀ,
ਪੰਜਾਬ ਦੇ ਸ਼ਹਿਰੀ ਇਲਾਕਿਆਂ 'ਚ ਨਾਇਟ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫ਼ਿਊ ਲਾਗੂ ਕਰਨ ਦੇ ਹੁਕਮ। ਹਾਲਾਂਕਿ ਕਰਫ਼ਿਊ ਲੱਗਣ ਤੋਂ ਬਾਅਦ 11 ਫੇਸ ਦੀ ਮਾਰਕਿਟ ਬੰਦ ਰਹੀ। Unlock-4 'ਚ ਪੰਜਾਬ ਸਰਕਾਰ ਨੇ 31 ਸੰਤਬਰ ਤੱਕ ਵੀਕੈਂਡ ਕਰਫ਼ਿਊ ਨੇ ਦਿੱਤੇ ਹੁਕਮ।
Continues below advertisement
Tags :
Shops Closed Reality Check New Guidelines In Punjab Weekend Lockdown Night Curfew In Punjab Corona Update Unlock 4 Corona Cases In Punjab Captain Govt Night Curfew Mohali