ਆਮ ਲੋਕਾਂ ਦਾ ਮਹਿੰਗਾਈ ਨੇ ਤੋੜਿਆ ਲੱਕ,ਸਬਜ਼ੀਆਂ ਦਾ ਭਾਅ ਵਧੇ 4 ਗੁਣਾ, ਜਾਣੋ ਅੱਜ ਦੇ ਰੇਟ | Vegetable Price Today

ਆਮ ਲੋਕਾਂ ’ਤੇ ਮਹਿੰਗਾਈ ਦੀ ਮਾਰ
ਮੁਹਾਲੀ ਤੋਂ ਸਚਿਨ ਕੁਮਾਰ ਦੀ ਰਿਪੋਰਟ
ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ
ਪੈਟਰੋਲ-ਡੀਜ਼ਲ ਦੀ ਕੀਮਤ ਹਰ ਰੋਜ਼ ਵੱਧ ਰਹੀ
ਸਬਜ਼ੀਆਂ ਦੇ ਰੇਟ ਵੀ ਅਸਮਾਨੀ ਚੜ ਰਹੇ
ਪਿਆਜ਼,ਟਮਾਟਰ ਦੇ ਰੇਟ ਵੱਧ ਰਹੇ
ਲੋਕਾਂ ਨੂੰ ਜੀਵਨ ਗੁਜ਼ਾਰਨਾ ਹੋ ਰਿਹਾ ਔਖਾ
50 ਰੁਪਏ ਕਿਲੋ ਪਿਆਜ਼ ਦਾ ਰੇਟ ਹੋਇਆ
60 ਰੁਪਏ ਕਿਲੋ ਟਮਾਟਰ ਮੰਡੀ ਵਿਚ ਵਿਕ ਰਿਹਾ
ਲੋਕਾਂ ਦੀ ਸਰਕਾਰ ਅੱਗੇ ਰੇਟ ਘਟਾਉਣ ਦੀ ਮੰਗ
ਪੈਟਰੋਲ-ਡੀਜ਼ਲ ਦੇ ਰੇਟਾਂ ਦਾ ਬਾਕੀ ਚੀਜ਼ਾਂ ’ਤੇ ਵੀ ਅਸਰ
 
 
 
 

JOIN US ON

Telegram
Sponsored Links by Taboola