vegetables Price Hike : ਮਹਿੰਗਾਈ ਤਾਂ ਜੀ ਵਧੇਗੀ ਹੀ; ਆਖਰ ਮੋਦੀ ਦਾ ਰਾਜ ਐ
Continues below advertisement
ਮਹਿੰਗਾਈ ਦੀ ਲਗਾਤਾਰ ਵੱਜ ਰਹੀ ਮਾਰ ਕਾਰਨ ਆਮ ਲੋਕਾਂ ਦਾ ਹਾਲ ਮਾੜਾ ਹੋਇਆ ਪਿਆ ਹੈ। ਪੱਤਰਕਾਰ ਵੱਲੋਂ ਜਦੋਂ ਸਬਜ਼ੀ ਮੰਡੀ ਵਿਚ ਜਾ ਕੇ ਸਬਜ਼ੀ ਖਰੀਦਣ ਆਏ ਲੋਕਾਂ ਕੋਲੋਂ ਵਧ ਰਹੀ ਮਹਿੰਗਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਸਬਜ਼ੀ ਦਾ ਭਾਅ ਇੰਨਾ ਕਿ ਵਧ ਗਿਆ ਹੈ ਕਿ ਹੁਣ ਖਰੀਦਣ ਲੱਗਿਆ ਵੀ ਦੋ ਵਾਰ ਸੋਚਣਾ ਪੈਂਦਾ ਹੈ। ਕਈ ਲੋਕਾਂ ਵੱਲੋਂ ਕੇਂਦਰ ਸਰਕਾਰ ਨੂੰ ਵੀ ਲਾਹਣਤਾਂ ਪਾਈਆਂ ਗਈਆਂ। ਮੁਹਾਲੀ ਦੇ ਵਸਨੀਕ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਮਹਿੰਗਾਈ ਤਾਂ ਵਧਣੀ ਹੀ ਹੈ। ਆਖਰ ਮੋਦੀ ਸਰਕਾਰ ਦਾ ਰਾਜ ਹੈ।
Continues below advertisement
Tags :
ਪੰਜਾਬ Inflation Punjab Vidhan Sabha Punjabi News Abp Sanjha Punjab Update Latest Punjabi News Abp Sanjha Live Punjabi Khabran Vidhan Sabha Special Session Punjabi News Live Punjab Breaking News ABP Sanjha Latest News ABP Sanjha News Update ABP Sanjha Latest Breaking Latest News In Punjabi Mann Govt Latest Punjab Updates ਪੰਜਾਬ Moga Sabzi Mandi Peoples On Goverment