ਇੱਕ ਪਾਸੇ ਮਾਹਮਾਰੀ ਦੀ ਮਾਰ, ਦੂਜੇ ਪਾਸੇ ਮਹਿੰਗਾਈ ਦਾ ਵਾਰ, ਹਰ ਪਾਸੇ ਹਾਹਾਕਾਰ
Continues below advertisement
ਵੇਰਕਾ ਤੇ ਅਮੂਲ ਦੁੱਧ ਦਾ ਰੇਟ 2 ਰੁਪਏ ਪ੍ਰਤੀ ਲੀਟਰ ਵਧਿਆ
ਲੋਕਾਂ ਨੇ ਜਤਾਈ ਨਰਾਜ਼ਗੀ, ਮਹਿੰਗਾਈ ਤੋਂ ਪਰੇਸ਼ਾਨ ਜਨਤਾ
ਇੱਕ ਪਾਸੇ ਮਾਹਮਾਰੀ ਦੀ ਮਾਰ, ਦੂਜੇ ਪਾਸੇ ਮਹਿੰਗਾਈ ਦਾ ਵਾਰ
ਫਲ ਅਤੇ ਸਬਜ਼ੀਆਂ ਦੀ ਕੀਮਤਾਂ ਵੀ ਵਧੀਆਂ ਨੇ
ਤੇਲ, ਖਾਣ ਪੀਣ ਦੇ ਸਮਾਨ ਦੇ ਰੇਟ ਵੀ ਵਧੇ
ਮਹਿੰਗਾਈ ਨੇ 11 ਸਾਲ ਦਾ ਰਿਕਾਰਡ ਤੋੜਿਆ
ਥੋਕ ਮਹਿੰਗਾਈ ਦਰ 10.49 ਫੀਸਦ ਤੱਕ ਪਹੁੰਚ ਗਈ
11 ਸਾਲ ‘ਚ ਸਭ ਤੋਂ ਜ਼ਿਆਦਾ ਥੋਕ ਮਹਿੰਗਾਈ ਦਰ
ਪੈਟਰੋਲ ਕੀਮਤ ‘ਤੇ ਮਹਿੰਗਾਈ ਦਰ 42.37 ਫੀਸਦ
Continues below advertisement
Tags :
Mother Dairy Abp Sanjha Verka Milk ABP Sanjha New Milk Price Petrol Price 100 Vs Milk Price 100 Milk Price Hike Public Opinion Amul Milk MILK PRICE RISE Mother Dairy And Amul New Milk Prices New Milk Prices Retail Inflation Verka Shakti Milk Price Verka Slimmer Milk Verka Cow Milk Verka Skimmed Milk Public Reaction On Milk Price Public Reaction On Milk