ਵਿੱਕੀ ਕੌਸ਼ਲ ਦਾ Exclusive ਪੰਜਾਬੀ ਇੰਟਰਵਿਊ, ਸੁਣੋ ਵਿਕੀ ਦੇ ਦਿਲ ਦੀ ਗੱਲ
Continues below advertisement
ਵਿਕੀ ਕੌਸ਼ਲ ਦਾ Exclusive ਪੰਜਾਬੀ ਇੰਟਰਵਿਊ ,ਪੰਜਾਬੀ ਚ ਸੁਣੋ ਵਿਕੀ ਦੇ ਦਿਲ ਦੀ ਗੱਲ
ਜਲਦ ਰਿਲੀਜ਼ ਹੋਏਗੀ ਫਿਲਮ ਸਰਦਾਰ ਉਧਮ,ਸ਼ਹੀਦ ਉਧਮ ਸਿੰਘ ਦੀ ਜ਼ਿੰਦਗੀ ਤੇ ਬਣਾਈ ਫਿਲਮ
ਸ਼ੂਜੀਤ ਸਰਕਾਰ ਨੇ ਕੀਤਾ ਫਿਲਮ ਦਾ ਨਿਰਦੇਸ਼ਨ,ਕਈ ਸਾਲਾਂ ਦੀ ਰਿਸਰਚ ਤੋਂ ਬਾਅਦ ਬਣੀ ਫਿਲਮ ਸਰਦਾਰ ਉਧਮ
ਪਹਿਲਾਂ ਇਰਫਾਨ ਖਾਨ ਨੇ ਕਰਨਾ ਸੀ ਕਿਰਦਾਰ,ਇਸ ਕਿਰਦਾਰ ਨੇ ਮੈਨੂੰ ਹਿਲਾ ਦਿੱਤਾ : ਵਿਕੀ
ਉਧਮ ਸਿੰਘ ਦੀ ਕਹਾਣੀ ਬਣਾਉਣਾ ਸੀ ਮੁਸ਼ਕਿਲ : ਸ਼ੂਜੀਤ,16 ਅਕਤੂਬਰ ਨੂੰ ਰਿਲੀਜ਼ ਹੋਏਗੀ ਫਿਲਮ
Amazon Prime ਤੇ ਰਿਲੀਜ਼ ਹੋਏਗੀ ਸਰਦਾਰ ਉਧਮ,ਪੰਜਾਬੀਆਂ ਨੂੰ ਜ਼ਰੂਰ ਪਸੰਦ ਆਏਗੀ ਫਿਲਮ : ਵਿਕੀ ਕੌਸ਼ਲ