ਬਾਬਾ ਰਾਮ ਸਿੰਘ ਦੇ Suicide ਤੋਂ ਪਹਿਲਾਂ ਦੀ Video ਆਈ ਸਾਹਮਣੇ

ਸੜਕਾਂ 'ਤੇ ਰੁਲ ਰਹੇ ਕਿਸਾਨਾਂ ਨੂੰ ਦੇਖ ਹੁੰਦਾ ਦੁੱਖ'
'ਸਰਕਾਰ ਦੇ ਪਾਸ ਕੀਤੇ ਬਿੱਲ ਦਾ ਹੋ ਰਿਹਾ ਵਿਰੋਧ'
'ਹਰ ਕਿਰਤੀ ਅਤੇ ਹਰ ਕਿਸਾਨ 'ਚ ਡਰ ਦਾ ਮਾਹੌਲ'
'ਕਿਸਾਨਾਂ ਦੇ ਹੱਕ 'ਚ ਆਈਆਂ ਸਾਰੀਆਂ ਜਥੇਬੰਦੀਆਂ'
'ਸਰਕਾਰ ਨੂੰ ਅਪੀਲ ਕਿਸਾਨਾਂ ਦੀ ਸੁਣੀ ਜਾਵੇ ਗੱਲ'
'ਅੱਜ ਕਿਸਾਨ ਦਾ ਸਨਮਾਨ ਹਿੰਦੁਸਤਾਨ ਦਾ ਸਨਮਾਨ' 
ਅੰਦੋਲਨ 'ਚ ਰਾਮ ਸਿੰਘ ਦਾ ਆਖ਼ਰੀ ਵਾਰ ਸੰਬੋਧਨ ਕਰਦੇ ਹੋਏ ਵੀਡੀਓ
ਬਾਬਾ ਰਾਮ ਸਿੰਘ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕੀਤੀ ਖੁਦਕੁਸ਼ੀ

JOIN US ON

Telegram
Sponsored Links by Taboola