ਵਿਧਾਨ ਸਭਾ ਦੇ ਤੀਜੇ ਦਿਨ ਵਿਰੋਧੀ ਧਿਰ ਤੇ ਕਾਂਗਸ ਆਹਮੋ-ਸਾਹਮਣੇ
ਪੰਜਾਬ ਵਿਧਾਨ ਸਭਾ ਦੇ ਅੰਦਰ ਬਾਹਰ ਹੰਗਾਮਾ
ਅਕਾਲੀ ਦਲ ਨੇ ਫੂਕਿਆ ਕੈਪਟਨ ਦਾ ਪੁਤਲਾ
AAP ਨੇ ਮਹਿੰਗੀ ਬਿਜਲੀ ‘ਤੇ ਸਰਕਾਰ ਘੇਰੀ
ਸਦਨ 'ਚੋਂ ਅਕਾਲੀ ਦਲ ਅਤੇ AAP ਨੇ ਵਾਕਆਊਟ ਕੀਤਾ
ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਡੀਏ ਦਾ ਮੁੱਦਾ
ਐੱਸਸੀ ਵਿਦਿਆਰਥੀਆਂ ਦੀ ਸਕੌਲਰਸ਼ਿਪ ਦਾ ਮਸਲਾ
ਮਹਿੰਗੀ ਬਿਜਲੀ ਅਤੇ ਪਾਵਰ ਪਰਚੇਂਜ ਐਗਰੀਮੈਂਟ ‘ਤੇ ਸਵਾਲ
ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ‘ਤੇ ਚੁੱਕੇ ਗਏ ਸਵਾਲ
ਮੁਖ਼ਤਾਰ ਅੰਸਾਰੀ ਦੇ ਮਸਲੇ ‘ਤੇ ਸਰਕਾਰ ‘ਤੇ ਇਤਰਾਜ਼