Amritpal Vs Vikramjit Singh |'ਅੰਮ੍ਰਿਤਪਾਲ ਨੇ 11-1200 ਰੁਪਏ ਨਾਲ ਕਿੰਝ ਲੜ੍ਹੀਆਂ ਚੋਣਾਂ?'

Amritpal Vs Vikramjit Singh |'ਅੰਮ੍ਰਿਤਪਾਲ ਨੇ 11-1200 ਰੁਪਏ ਨਾਲ ਕਿੰਝ ਲੜ੍ਹੀਆਂ ਚੋਣਾਂ?'
ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਵਿਕਰਮਜੀਤ ਆਏ ਸਾਹਮਣੇ
'ਅੰਮ੍ਰਿਤਪਾਲ ਦੇ ਨੌਮੀਨੇਸ਼ਨ ਫ਼ਾਰਮ 'ਚ 16 ਗ਼ਲਤੀਆਂ'
'ਅੰਮ੍ਰਿਤਪਾਲ ਦੇ ਚੋਣ ਪ੍ਰਚਾਰ ਦੌਰਾਨ ਉੱਡੀਆਂ ਨਿਯਮਾਂ ਦੀਆਂ ਧੱਜੀਆਂ'
'ਅੰਮ੍ਰਿਤਪਾਲ ਦੇ ਖ਼ਾਤੇ 'ਚ 1100 ਰੁਪਏ - ਚੋਣਾਂ 'ਚ ਕਿਥੋਂ ਹੋਈ ਫੰਡਿੰਗ?'
'ਅੰਮ੍ਰਿਤਪਾਲ ਨੂੰ ਕਿਸ ਦੀ ਸ਼ੈਅ ਤੇ EC ਨੇ ਅੱਖਾਂ ਬੰਦ ਕਿਉਂ ਕੀਤੀਆਂ?'
'ਅੰਮ੍ਰਿਤਪਾਲ ਦੇ 11-1200 ਰੁਪਏ 'ਚ ਇੰਨੀ ਵੱਡੀ ਚੋਣ ਕਿਵੇਂ ਲੜ੍ਹੀ ਗਈ? '

ਅੰਮ੍ਰਿਤਪਾਲ ਨੇ ਨੌਮੀਨੇਸ਼ਨ ਸਮੇਂ ਆਪਣੇ ਖ਼ਾਤੇ ਚ 1100 ਰੁਪਏ ਸ਼ੋਅ ਕੀਤੇ | ਲੇਕਿਨ ਚੋਣਾਂ ਦੌਰਾਨ 
3 ਖਿਤਿਆਂ ਚ ਪ੍ਰਚਾਰ ,ਫਲੈਕਸ,ਮੀਡੀਆ,ਚੈਨਲ ਸਭ ਦਾ ਖ਼ਰਚ ਫੋਰਨ ਫੰਡਿੰਗ ਨਾਲ ਹੋਇਆ |
ਇਹ ਇਲਜ਼ਾਮ ਤੇ ਸ਼ਿਕਾਇਤ ਲਗਾਉਂਦਿਆਂ ਵਿਰੋਧੀ ਉਮੀਦਵਾਰ ਵਿਕਰਮਜੀਤ ਜੀਤ ਨੇ ਕਿਹਾ ਕਿ 
ਏਜੇਂਸੀਆਂ ਅੰਮ੍ਰਿਤਪਾਲ ਦੀ ਚੋਣ ਦੌਰਾਨ ਹੋਈ ਫੰਡਿੰਗ ਦੀ ਜਾਂਚ ਕਿਓਂ ਨਹੀਂ ਕਰਦੀਆਂ |ਆਖ਼ਰ ਇੱਡੀ ਵੱਡੀ ਚੋਣ 1100 ਰੁਪਏ ਨਾਲ ਕਿਵੇਂ ਲੜ੍ਹੀ ਗਈ |

JOIN US ON

Telegram
Sponsored Links by Taboola