Minister Khuddian Son | ਪਿੰਡ ਵਾਲਿਆਂ ਨੇ ਘੇਰਿਆ ਚੋਣ ਪ੍ਰਚਾਰ ਕਰਨ ਆਇਆ ਮੰਤਰੀ ਖੁੱਡੀਆਂ ਦਾ ਪੁੱਤਰ

Continues below advertisement

Minister Khuddian Son | ਪਿੰਡ ਵਾਲਿਆਂ ਨੇ ਘੇਰਿਆ ਚੋਣ ਪ੍ਰਚਾਰ ਕਰਨ ਆਇਆ ਮੰਤਰੀ ਖੁੱਡੀਆਂ ਦਾ ਪੁੱਤਰ

#Punjab #loksabha #election #bathinda #Gurmeetsinghkhuddian #abplive

ਤਸਵੀਰਾਂ ਬਠਿੰਡਾ ਦੀਆਂ ਹਨ |
ਜਿਥੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮੀਤ ਸਿੰਘ ਖੁਡੀਆਂ ਦਾ ਪਿੰਡ ਵਾਲਿਆਂ ਨੇ ਘਿਰਾਉ ਕੀਤਾ ਹੈ |
ਦਰਅਸਲ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ
ਦਾ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ |
ਅੱਜ ਪ੍ਰਚਾਰ ਦੇ ਲਈ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮੀਤ ਸਿੰਘ ਖੁਡੀਆਂ
ਜਦ ਪਿੰਡ ਕਰਮਗੜ੍ਹ ਛਤਰਾਂ ਪਹੁੰਚੇ ਤਾਂ ਕੁਝ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਘੇਰ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ
ਲੋਕ ਆਪਣੀਆਂ ਬਰਬਾਦ ਹੋਈਆਂ ਫਸਲਾਂ ਦੇ ਮੁਆਵਜੇ ਦੀ ਗੱਲ ਤੇ ਮੰਗ ਕਰਦੇ ਨਜ਼ਰ ਆਏ |
ਹਾਲਾਂਕਿ ਇਸ ਸਭ ਦੌਰਾਨ ਅਮੀਤ ਸਿੰਘ ਖੁਡੀਆਂ ਮੌਕਾ ਸੰਭਾਲਦੇ ਤੇ ਮਾਮਲਾ ਸ਼ਾਂਤ ਕਰਵਾਉਂਦੇ ਨਜ਼ਰ ਆਏ |
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram