Virsa Singh Valtoha Latest Interview | ਪੰਜਾਬ ਸਰਕਾਰ ਵਿਚਕਾਰ ਛਿੜੀ ਬਗਾਵਤ 'ਤੇ ਤਿੱਖਾ Attack
ਕੈਪਟਨ ਦੇ ਚਿਹਰੇ ‘ਤੇ ਹੀ 2022 ਦੀਆਂ ਚੋਣਾਂ ਲੜਾਂਗੇ-ਰਾਵਤ
ਜੋ ਮਿਲਣ ਆ ਰਹੇ ਉਨ੍ਹਾਂ ਨੂੰ ਕਾਂਗਰਸ ਦੀ ਚਿੰਤਾ-ਰਾਵਤ
ਮੁੱਖ ਮੰਤਰੀ ਬਹੁਤ ਤਜ਼ਰਬੇਕਾਰ ਇਨਸਾਨ-ਰਾਵਤ
‘ਜੇਕਰ ਸਿਆਸਤ ‘ਚ ਅਜਿਹੇ ਮੋੜ ਨਾ ਆਏ ਫਿਰ ਰਾਜਨੀਤੀ ਦਾ ਮਜ਼ਾ ਕੀ’
'ਸਿੱਧੂ ਨੂੰ ਪ੍ਰਧਾਨ ਬਣਾਇਆ,ਮਤਲਬ ਇਹ ਨਹੀਂ ਕਿ ਪੂਰੀ ਕਾਂਗਰਸ ਸੌਪ ਦਿੱਤੀ’
ਭਵਿੱਖ ਨੂੰ ਦੇਖਦੇ ਹੋਏ ਨਵਜੋਤ ਸਿੱਧੂ ਨੂੰ ਕਮਾਨ ਸੌਂਪੀ-ਰਾਵਤ
ਹਰੀਸ਼ ਰਾਵਤ ਨਾਲ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
ਕਾਂਗਰਸ ਦੇ 4 ਮੰਤਰੀ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ
ਉਤਰਾਖੰਡ ਦੇ ਦੇਹਰਾਦੂਨ ‘ਚ ਹੋ ਰਹੀ ਹੈ ਮੀਟਿੰਗ
4 ਮੰਤਰੀ ਅਤੇ 3 ਵਿਧਾਇਕ ਇੰਚਾਰਜ ਨਾਲ ਮੀਟਿੰਗ ਕਰ ਰਹੇ
ਮੁੱਖ ਮੰਤਰੀ ਕੈਪਟਨ ਨੂੰ ਬਦਲਣ ਦੀ ਮੰਗ ਕਰ ਰਹੇ ਨੇ ਮੰਤਰੀ
ਪੰਜਾਬ ਕਾਂਗਰਸ ਅੰਦਰ ਕਲੇਸ਼ ਦਾ ਪਾਰਟ-2 ਜਾਰੀ
Tags :
Virsa Singh Valtoha