'ਸਿਰਫ ਮੁੱਖ ਮੰਤਰੀ ਸਾਹਬ ਕਿਸੇ ਦੇ ਸੰਪਰਕ 'ਚ ਨਹੀਂ ਆਏ, ਉਹ ਜਾ ਸਕਦੇ'

ਮਜੀਠੀਆ ਨੇ 15 ਦਿਨਾਂ ਦਾ ਸੈਸ਼ਨ ਬੁਲਾਉਣ ਦੀ ਕੀਤੀ ਮੰਗ
ਸੈਸ਼ਨ 'ਚ ਬਿਕਰਮ ਮਜੀਠੀਆ ਨਹੀਂ ਹੋਏ ਸ਼ਾਮਲ
'ਸਪੀਕਰ ਸਾਹਬ ਵੀ ਕਈ ਪੌਜ਼ੀਟਿਵ ਵਿਧਾਇਕਾਂ ਦੇ ਸੰਪਰਕ 'ਚ'
'ਸਪੀਕਰ ਸਾਹਬ ਨੂੰ ਵੀ ਨਹੀਂ ਕਰਨਾ ਚਾਹੀਦਾ ਸੀ ਹਾਊਸ ਅਟੈਂਡ'
'ਸਿਰਫ ਮੁੱਖ ਮੰਤਰੀ ਸਾਹਬ ਕਿਸੇ ਦੇ ਸੰਪਰਕ 'ਚ ਨਹੀਂ ਆਏ, ਉਹ ਜਾ ਸਕਦੇ'
'ਪੰਜਾਬ ਦੇ ਲੋਕਾਂ ਦਾ ਹੱਕ ਵਿਧਾਨਸਭਾ'
'ਅਸੀਂ ਪੰਜਾਬ ਦੇ ਲੋਕਾਂ ਦੇ ਸੇਵਾਦਾਰ'
'50 ਪ੍ਰਤੀਸ਼ਤ ਤੋਂ ਵਿਧਾਇਕਾਂ 'ਤੇ ਲੱਗੀ ਪਾਬੰਦੀ'
'ਇਸ ਨੂੰ ਨਹੀਂ ਕਹਿ ਸਕਦੇ ਲੋਕਤੰਤਰ'
'ਮੈਨੂੰ ਆਸ ਕੁਝ ਦਿਨਾਂ ਬਾਅਦ ਫਿਰ ਬੁਲਾਇਆ ਜਾਵੇਗਾ ਸੈਸ਼ਨ'

JOIN US ON

Telegram
Sponsored Links by Taboola