Punjab News |ਸਾਰੀਆਂ ਵੱਡੀਆਂ ਖ਼ਬਰਾਂ, ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਤੇ ਸਵਾਲ, ਕੇਜਰੀਵਾਲ ਹੋ ਸਕਦੇ ਗ੍ਰਿਫ਼ਤਾਰ ?

Continues below advertisement

Punjab News |ਸਾਰੀਆਂ ਵੱਡੀਆਂ ਖ਼ਬਰਾਂ, ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਤੇ ਸਵਾਲ, ਕੇਜਰੀਵਾਲ ਹੋ ਸਕਦੇ ਗ੍ਰਿਫ਼ਤਾਰ ? , ਹੁਸ਼ਿਆਰਪੁਰ 'ਚ ਵੱਡਾ ਹਾਦਸਾ 

#Punjab #Kejriwal #CMMann #Sukhpalkhaira #FarmersProtests #bhanasidhu #Hoshiarpur #Caraccident #Weather #abpsanjha 

ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਗਰਮਾ ਗਈ ਹੈ, ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਤੇ ਬਦਲਾਖੋਰੀ ਦਾ ਇਲਜ਼ਾਮ ਲਾਇਆ ਅਤੇ ਔਪਰੇਸ਼ਨ ਲੋਟਸ ਦੀ ਗੱਲ ਮੁੜ ਦੋਹਰਾਈ ਹੈ ਤਾਂ ਇਧਰ ਪੰਜਾਬ ਵਿੱਚ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦੇ ਮਸਲੇ ਤੇ ਸਵਾਲ ਹੋ ਰਹੇ ਹਨ,ਕਿਸਾਨ ਅਤੇ ਸੁਖਪਾਲ ਸਿੰਘ ਖਹਿਰਾ ਭਾਨਾ ਦੇ ਹੱਕ ਵਿੱਚ ਨਿਤਰੇ ਹਨ | ਹੁਸ਼ਿਆਰਪੁਰ ਵਿੱਚ ਦਰਦਨਾਕ ਹਾਦਸੇ ਵਿੱਚ 5 ਨੌਜਵਾਨਾਂ ਦੀ ਮੌਤ ਹੋ ਗਈ ਹੈ | 

Continues below advertisement

JOIN US ON

Telegram