Punjab News| ਬਜਟ ਵਾਲੀ ਪਿਟਾਰੀ ਚੋਂ ਤੁਹਾਨੂੰ ਕੀ ਮਿਲੀ ਰਾਹਤ ?, ਪੰਜਾਬ ਵਿੱਚ ਭਾਨੇ ਸਿੱਧੂ 'ਤੇ ਭਖੀ ਸਿਆਸਤ


Punjab News| ਬਜਟ ਵਾਲੀ ਪਿਟਾਰੀ ਚੋਂ ਤੁਹਾਨੂੰ ਕੀ ਮਿਲੀ ਰਾਹਤ ?, ਪੰਜਾਬ ਵਿੱਚ ਭਾਨੇ ਸਿੱਧੂ 'ਤੇ ਭਖੀ ਸਿਆਸਤ

#Punjab #Bhanasidhu #Sukhpalkhaira #CMMann #Simranjeetmann #Budget #PMModi #Farmer #Sukhbirbadal #Bikrammajithiya #Tax #Income #abpsanjha #abplive 

ਅੱਜ ਨਿਰਮਲਾ ਸੀਤਾਰਮਨ ਵੱਲੋਂ ਮੋਦੀ ਸਰਕਾਰ ਦਾ ਅੰਤਰਿਮ ਬਜਟ ਪੇਸ਼ ਕੀਤਾ ਗਿਆ, ਖ਼ਜ਼ਾਨਾ ਮੰਤਰੀ ਨੇ ਟੈਕਸ ਪੇਅਰਸ ਨੂੰ ਨਹੀਂ ਦਿੱਤੀ ਕੋਈ ਰਾਹਤ ਯਾਨਿ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ , 9 ਤੋਂ 14 ਸਾਲ ਦੀਆਂ ਕੁੜੀਆਂ ਲਈ ਸਰਵਾਈਕਲ ਕੈਂਸਰ ਦੀ ਵੈਕਸੀਨ ਦਾ ਐਲਾਨ
ਕੀਤਾ ਗਿਆ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਸੀ ਪਰ ਹੁਣ ਸਰਕਾਰ ਨੇ ਦਾਅਵਾ ਕਰ ਦਿੱਤਾ ਹੈ ਕਿ 11.8 ਕਰੋੜ ਕਿਸਾਨਾਂ ਨੂੰ ਸਰਕਾਰੀ ਮਦਦ ਦਿੱਤੀ ਗਈ ਹੈ | ਪੰਜਾਬ ਵਿੱਚ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦਾ ਵਿਰੋਧ ਹੋ ਰਿਹਾ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦਾ ਸਿਮਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਜਿਸ ਕਰਕੇ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਅਤੇ ਇਸੇ ਮਸਲੇ ਤੇ ਹੁਣ ਸੁਖਪਾਲ ਸਿੰਘ ਖਹਿਰਾ ਨੇ ਮਾਨ ਸਰਕਾਰ ਨੂੰ ਘੇਰਿਆ ਸਵਾਲ ਪੁੱਛਿਆ ਕਿ ਕਿਤੇ ਪੰਜਾਬ ਵਿੱਚ ਪਾਕਿਸਤਾਨ ਦੀ ਤਰ੍ਹਾਂ ਪੁਲਿਸ ਜਾਂ ਫੌਜ ਦਾ ਰਾਜ ਤਾਂ ਨਹੀਂ ਹੋ ਗਿਆ, ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜੇ ਕੀਤੇ ਹਨ , ਅਕਾਲੀ ਦਲ ਨੇ ਅੱਜ ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤਾ ਹੈ, ਜਾਣੋ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ |

JOIN US ON

Telegram
Sponsored Links by Taboola