Punjab News | ਹੁਣ ਤੱਕ 5 ਵੱਡੀਆਂ ਖ਼ਬਰਾਂ

Punjab News | ਹੁਣ ਤੱਕ 5 ਵੱਡੀਆਂ ਖ਼ਬਰਾਂ 
#Punjab #LatestNews #abpsanjha #abplive 
TDP ਦੇ ਇਲਾਵਾ ਅਕਾਲੀ ਦਲ ਦੇ ਸੰਪਰਕ ਵਿੱਚ BJP ,ਸੂਤਰਾਂ ਮੁਤਾਬਿਕ ਡੀਲ ਮੁਮਕਿਨ
ਸ਼੍ਰੀਨਗਰ ਵਿੱਚ ਅਜਨਾਲਾ ਦੇ ਦੋ ਪੰਜਾਬੀ ਮੁੰਡਿਆਂ ਦਾ ਦਹਿਸ਼ਤਗਰਦਾਂ ਨੇ ਕੀਤਾ ਕਤਲ
ਦਿੱਲੀ ਕੂਚ ਤੋਂ ਰੋਕਣ ਲਈ ਸ਼ੰਭੂ ਬੈਰੀਅਰ 'ਤੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਤਿਆਰੀ
ਪਾਕਿਸਤਾਨ ’ਚ ਆਮ ਚੋਣਾਂ ਲਈ ਵੋਟਿੰਗ ਜਾਰੀ, ਕੱਲ੍ਹ ਆਉਣਗੇ ਨਤੀਜੇ 
ਨਹੀਂ ਵਧੇਗੀ EMI, RBI ਨੇ ਲਗਾਤਾਰ 6ਵੀਂ ਵਾਰ ਰੈਪੋ ਦਰ ਰੱਖੀ 6.5 % 

 

JOIN US ON

Telegram
Sponsored Links by Taboola