OP Soni ਨੇ ਕੋਰੋਨਾ ਲੜਾਈ ਨਾਲ ਨਜਿੱਠਣ ਲਈ ਕੀ ਦਿੱਤੀ ਸਲਾਹ ?

Continues below advertisement
ਮੰਤਰੀ ਵੱਲੋਂ ਲੋਕਾਂ ਨੂੰ ਹਿਦਾਇਤਾਂ ਮੰਨਣ ਦੀ ਤਾਕੀਦ
'ਹਰ ਹਫ਼ਤੇ ਕੀਤੀ ਜਾਂਦੀ ਰਿਵਿਊ ਮੀਟਿੰਗ'
'ਪੰਜਾਬ 'ਚ ਟੈਸਟਿੰਗ ਸਮਰਥਾ 'ਚ ਕੀਤਾ ਜਾਵੇਗਾ ਵਾਧਾ'
'ਲੈਬਸ 'ਚ ਹੁਣ ਤੱਕ 9 ਲੱਖ ਤੋਂ ਵੱਧ ਹੋ ਚੁੱਕੇ ਟੈਸਟ'
'36 ਹਜ਼ਾਰ ਦੇ ਕਰੀਬ ਲੋਕ ਆਏ ਕੋਰੋਨਾ ਪੌਜ਼ੀਟਿਵ'
'ਸਰਕਾਰ ਦਾ ਧਿਆਨ ਕੋਰੋਨਾ ਦੀ ਸਥਿਤੀ 'ਤੇ'
ਦੇਸ਼ ਦੇ ਨਾਲ-ਨਾਲ ਪੰਜਾਬ 'ਚ ਵਧੇ ਕੋਰੋਨਾ ਕੇਸ '  
ਲੋਕਾਂ ਨੂੰ ਨਾ ਘਬਰਾਉਣ ਦੀ ਦਿੱਤੀ ਸਲਾਹ- ਓਪੀ ਸੋਨੀ  
'ਲੋਕਾਂ ਨੂੰ ਗਾਈਡਲਾਈਨਸ 'ਤੇ ਅਮਲ ਕਰਨ ਦੀ ਲੋੜ'
ਸਰਕਾਰੀ ਟੈਸਟਾਂ ਦੀ ਨਹੀਂ ਕੋਈ ਫੀਸ- ਓਪੀ ਸੋਨੀ  
'ਹਰ ਰੋਜ਼ 20 ਹਜ਼ਾਰ ਹੋ ਰਹੇ ਟੈਸਟ'
Continues below advertisement

JOIN US ON

Telegram