ਕੈਪਟਨ ਵੱਲੋਂ ਵਿਧਾਨ ਸਭਾ 'ਚ ਕਿਹੜੇ Bill ਕੀਤੇ ਗਏ ਪੇਸ਼ ?

Continues below advertisement
ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਦਾ ਦੂਜਾ ਦਿਨ.ਪੰਜਾਬ ਸਰਕਾਰ ਨੇ ਵਿਧਾਨ ਸਭਾ 'ਚ ਪੇਸ਼ ਕੀਤੇ ਖੇਤੀ ਬਿੱਲ.MSP ਤੋਂ ਘੱਟ ਮੁੱਲ 'ਤੇ ਫਸਲ ਖਰੀਦਣ 'ਤੇ ਸਜ਼ਾ ਦੀ ਤਜਵੀਜ਼.3 ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ.ਵਿਵਾਦ ਹੋਣ 'ਤੇ ਕਿਸਾਨ ਕੋਲ ਵੀ ਸਿਵਿਲ ਕੋਰਟ ਜਾਣ ਦੀ ਖੁੱਲ੍ਹ ਹੋਵੇਗੀ 
 
 
Continues below advertisement

JOIN US ON

Telegram