Bhagwant Mann Wedding: ਸੁਣੋ ਅਨੰਦ ਕਾਰਜ ਕਰਵਾਉਣ ਵਾਲੇ ਬਾਬਾ ਮਨਮੋਹਨ ਸਿੰਘ ਨੂੰ ਸੀਐਮ ਮਾਨ ਨੇ ਕੀ ਕਿਹਾ,,, ABP Sanjha 'ਤੇ EXCLUSIVE
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਨਿਭਾਈ ਸੀਐਮ ਮਾਨ ਦੇ ਵਿਆਹ ਦੀਆਂ ਰਸਮਾਂ
ਬਾਬਾ ਬਲਬੀਰ ਸਿੰਘ 96ਕਰੋੜੀ ਮੁੱਖ ਤੌਰ ‘ਤੇ ਰਹੇ ਸ਼ਾਮਲ
ਬੁੱਢਾ ਦਲ ਵਲੋਂ ਕੀਤੀ ਗਈ ਸਿਰੋਪਾਓ ਸਾਹਿਬ ਦੀ ਸੇਵਾ
ਚੰਡੀਗੜ੍ਹ ਸੀਐਮ ਹਾਊਸ ‘ਚ ਹੋਈ ਭਗਵੰਤ ਮਾਨ ਦੇ ਅੰਨਦ ਕਾਰਜ
ਮੁੱਖ ਮੰਤਰੀ ਭਗਵੰਤ ਮਾਨ ਦਾ ਹੋਇਆ ਵਿਆਹ
CM ਹਾਊਸ ‘ਚ ਸਿੱਖ ਰੀਤੀ-ਰਿਵਾਜ਼ ਨਾਲ ਹੋਇਆ ਵਿਆਹ
ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਅਨੰਦ ਕਾਰਜ
ਬੁੱਢਾ ਦਲ ਨੂੰ ਸੌਂਪੀ ਗਈ ਸੀ ਅਨੰਦ ਕਾਰਜ ਦੀ ਸੇਵਾ
ਬਾਬਾ ਬਲਬੀਰ ਸਿੰਘ 96 ਕਰੋੜੀ ਰਹੇ ਮੌਜੂਦ
ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਨੇ ਕਰਵਾਈਆਂ ਰਸਮਾਂ
abp ਸਾਂਝਾ 'ਤੇ ਬਾਬਾ ਮਨਮੋਹਨ ਸਿੰਘ ਜੀ EXCLUSIVE
ਮਾਨ ਦੀ ਜੰਞ ‘ਚ ਸਨ ਹਾਈਪ੍ਰੋਫਾਈਲ ਮਹਿਮਾਨ
ਕੇਜਰੀਵਾਲ , ਚੱਢਾ ਸਣੇ AAP ਦੇ ਕਈ ਲੀਡਰ ਬਰਾਤੀ ਬਣੇ
ਪਹਿਲੀ ਦਫਾ ਕਿਸੇ CM ਦਾ CM ਹਾਊਸ ‘ਚ ਹੋਇਆ ਵਿਆਹ
Tags :
Punjab News Bhagwant Mann Bhagwant Mann Wedding Mann Weds Gurpreet Baba Manmohan Singh Dr Gurpreet Singh