ਸੁਣੇ ਕਿਸਾਨ ਲੀਡਰਾਂ ਦੇ ਸੁਖਬੀਰ ਬਾਦਲ ਨੂੰ ਕਿਹੜੇ ਕੀਤੇ ਡੂੰਘੇ ਸਵਾਲ ?

'ਗੱਲ ਪੰਜਾਬ ਦੀ ' ਮੁਹਿੰਮ ਤਹਿਤ ਸੁਖਬੀਰ ਬਾਦਲ ਪਹੁੰਚੇ ਗੁਰਹਰਸਹਾਏ
ਸੁਖਬੀਰ ਬਾਦਲ ਨੇ ਦੁਕਾਨਦਾਰਾਂ,ਨੌਜਵਾਨਾਂ,ਕਿਸਾਨਾਂ ਨਾਲ ਕੀਤੀ ਗੱਲ
ਕਿਸਾਨ ਲੀਡਰਾਂ ਨੇ ਸੁਖਬੀਰ ਬਾਦਲ ਤੋਂ ਪੁੱਛੇ ਕਈ ਸਵਾਲ
ਸੁਖਬੀਰ ਬਾਦਲ ਦੇ ਜਵਾਬਾਂ ਤੋਂ ਅਸੰਤੁਸ਼ਟ ਰਹੇ ਕਿਸਾਨ
ਕਿਸਾਨਾਂ ਨੇ ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ 'ਤੇ ਪੁੱਛੇ ਸਵਾਲ
ਸੁਖਬੀਰ ਬਾਦਲ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਸਬੰਧੀ ਦਿੱਤੀ ਸਫ਼ਾਈ
ਮੈਂ ਅਤੇ ਹਰਸਿਮਰਤ ਕੌਰ ਬਾਦਲ ਨੇ ਕਾਨੂੰਨਾਂ ਦੇ ਖਿਲਾਫ਼ ਪਾਈ ਵੋਟ
ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦਾ ਦਿੱਤਾ ਸਾਥ - ਸੁਖਬੀਰ ਬਾਦਲ
ਅਕਾਲੀ ਦਲ ਨੇ BJP ਦਾ 30 ਸਾਲ ਪੁਰਾਣਾ ਸਾਥ ਛੱਡਿਆ
ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਕਰਾਂਗੇ ਖ਼ਤਮ - ਸੁਖਬੀਰ ਬਾਦਲ
ਡਾਕਟਰਾਂ ਤੇ ਉਦਯੋਗਪਤੀਆਂ ਤੋਂ ਗੈਂਗਸਟਰ ਫਿਰੌਤੀ ਲੈਂਦੇ 
ਪ੍ਰਕਾਸ਼ ਸਿੰਘ ਬਾਦਲ ਸਮੇਂ ਬਣੀਆਂ ਪੰਜਾਬ 'ਚ 90% ਮੰਡੀਆਂ
ਅਕਾਲੀ ਸਰਕਾਰ ਨੇ 16 ਲੱਖ 'ਚੋਂ 12 ਲੱਖ ਟਿਊਬਵੈੱਲ ਕਨੈਕਸ਼ਨ ਦਿੱਤੇ
ਥਰਮਲ ਪਲਾਂਟ 'ਤੇ ਸੁਖਬੀਰ ਬਾਦਲ ਨੇ ਕਿਸਾਨਾਂ ਨੂੰ ਦਿੱਤੀ ਸਫ਼ਾਈ
ਕਾਂਗਰਸ ਨੇ ਸਰਕਾਰ 'ਚ ਆਉਂਦੇ ਹੀ ਬੰਦ ਕੀਤੇ ਸੇਵਾ ਕੇਂਦਰ
ਸੁਖਬੀਰ ਬਾਦਲ ਨੇ ਦੁਕਾਨਦਾਰਾਂ ਨਾਲ ਕੀਤੀ ਮੁਲਾਕਾਤ
ਸੁਖਬੀਰ ਬਾਦਲ ਨੇ ਕਿਸਾਨਾਂ ਨਾਲ ਬੈਠ ਪੀਤੀ ਚਾਹ
ਪਿੰਡਾਂ 'ਚ ਜਾ ਲੋਕਾਂ ਦੀਆਂ ਮੁਸ਼ਕਿਲਾਂ ਨਾਲ ਰੂਬਰੂ ਹੋਏ ਸੁਖਬੀਰ ਬਾਦਲ  

JOIN US ON

Telegram
Sponsored Links by Taboola