ਕੇਂਦਰ ਦੇ ਫੈਸਲੇ 'ਤੇ ਕੀ ਬੋਲੇ ਚੰਡੀਗੜ ਦੇ ਮੁਲਾਜ਼ਮ ?
Sarfaraz Singh
Updated at:
29 Mar 2022 05:01 PM (IST)
Download ABP Live App and Watch All Latest Videos
View In Appਚੰਡੀਗੜ੍ਹ ਦੇ ਮੁਲਜ਼ਮਾਂ 'ਤੇ ਲਾਗੂ ਹੋਣਗੇ ਕੇਂਦਰੀ ਨਿਯਮ
1 ਅਪ੍ਰੈਲ ਤੋਂ ਲਾਗੂ ਹੋ ਸਕਦੇ ਨੇ ਕੇਂਦਰ ਦੇ ਇਹ ਨਿਯਮ
ਅਮਿਤ ਸ਼ਾਹ ਵੱਲੋਂ ਕੀਤਾ ਗਿਆ ਸੀ ਐਲਾਨ
ਕੇਂਦਰ ਦੇ ਫੈਸਲੇ ਵਿਰੁੱਧ ਪੰਜਾਬ 'ਚ ਸਿਆਸਤ ਗਰਮਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤਾ ਵਿਰੋਧ
ਅਕਾਲੀ ਦਲ ਤੇ ਕਾਂਗਰਸ ਨੇ ਵੀ ਕੀਤੀ ਫੈਸਲੇ ਦੀ ਨਿੰਦਾ
ਚੰਡੀਗੜ੍ਹ ਦੇ ਨਿਯਮਾਂ ਨੂੰ ਲੈ ਕੇ ਕੇਂਦਰ ਖਿਲਾਫ਼ ਵਿਰੋਧ ਸ਼ੁਰੂ
'ਕਰਮਚਾਰੀਆਂ ਨੂੰ ਤਨਖ਼ਾਹਾਂ ਘੱਟ ਹੋਣ ਦਾ ਡਰ'
'ਕੇਂਦਰ ਦੇ ਨਿਯਮ ਪਰ ਪੇਅ ਸਕੇਲ ਪੰਜਾਬ ਦਾ ਹੋਣਾ ਚਾਹੀਦਾ'