ਸ਼ਮਸੇਰ ਦੁੱਲੋ ਦੇ ਕੈਪਟਨ ਨੂੰ ਰਗੜੇ, CM ਚੰਨੀ ਦਾ ਕਿਹੜੀ ਗੱਲੋਂ ਕੀਤਾ ਬਚਾਅ ? | Abp sanjha
Sarfaraz Singh
Updated at:
21 Jan 2022 03:17 PM (IST)
Download ABP Live App and Watch All Latest Videos
View In Appਕਾਂਗਰਸ ਲੀਡਰ ਸ਼ਮਸੇਰ ਦੁੱਲੋ ਦੀ ਪ੍ਰੈੱਸ ਕੌਨਫਰੰਸ
ਕਾਂਗਰਸ ਕਾਰਜਕਾਲ ਦੀਆਂ ਖਾਮੀਆਂ ਗਿਣਵਾਈਆਂ
ਮੈਂ ਸਰਕਾਰ ਨੂੰ ਜਗਾਉਂਦਾ ਰਿਹਾ- ਸ਼ਮਸ਼ੇਰ ਸਿੰਘ ਦੁੱਲੋ
'ਕੋਰੋਨਾ ਕਾਲ ਸਮੇਂ ਕੋਰੋਨਾ ਦੇ ਪੈਸੇ, ਸ਼ਰਾਬ 'ਚ ਜਾਂਦੇ ਰਹੇ'
ਚੰਨੀ 'ਤੇ ਕੇਜਰੀਵਾਲ ਵੱਲੋਂ ਲਗਾਏ ਇਲਜ਼ਾਮਾਂ 'ਤੇ ਬੋਲੇ ਸ਼ਮਸ਼ੇਰ
'ਕਿਸੇ 'ਤੇ ਬਿਨਾਂ ਸਬੂਤ ਤੋਂ ਇਲਜ਼ਾਮ ਲਾਉਣਾ ਕੋਈ ਸਮਝਦਾਰੀ ਨਹੀਂ'
'ਰਿਸ਼ਤੇਦਾਰਾਂ ਦੀ ਗਲਤੀ ਲਈ ਚੰਨੀ ਜ਼ਿੰਮੇਵਾਰ ਨਹੀਂ'
'ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤੀ ਜਾਵੇ ਕਾਰਵਾਈ'
'ਸਾਰੀਆਂ ਸਿਆਸੀ ਪਾਰਟੀਆਂ ਦੇ ਕਈ ਲੀਡਰਾਂ 'ਤੇ ਦਰਜ ਕੇਸ’
'ਗੈਰ ਕਾਨੂੰਨੀ ਸ਼ਰਾਬ ਫੈਕਟਰੀਆਂ ਖਿਲਾਫ਼ ਹੋਣੀ ਚਾਹੀਦੀ ਹੈ ਕਾਰਵਾਈ'
ਕੈਪਟਨ ਸਰਕਾਰ ਕਿਉਂ ਸੁੱਤੀ ਰਹੀ ?- ਸ਼ਮਸ਼ੇਰ ਦੁੱਲੋ
‘ਜ਼ੁਰਮ 'ਚ ਸ਼ਾਮਲ ਲੀਡਰਾਂ ਦੀਆਂ ਟਿਕਟਾਂ ਰੀਵਿਊ ਕਰਨ ਦੀ ਮੰਗ ?’