ਸੁਣੋਂ, CM ਮਮਤਾ ਬੈਨਰਜੀ ਨੇ ਕਿਸਾਨਾਂ ਨਾਲ ਫੋਨ 'ਤੇ ਕੀ ਗਲਬਾਤ ਕੀਤੀ ?
ABP Sanjha
Updated at:
10 Jun 2024 08:00 PM (IST)
Download ABP Live App and Watch All Latest Videos
View In Appਸੁਣੋਂ, CM ਮਮਤਾ ਬੈਨਰਜੀ ਨੇ ਕਿਸਾਨਾਂ ਨਾਲ ਫੋਨ 'ਤੇ ਕੀ ਗਲਬਾਤ ਕੀਤੀ ?
ਸੰਗਰੂਰ ਦੇ ਖਿਨੌਰੀ ਬਾਰਡਰ ਪਹੁੰਚੇ T.M.C. ਸਾਂਸਦ
5 ਮੈਂਬਰੀ ਰਾਜ ਸਭਾ ਸਾਂਸਦ ਦਾ ਵਫਦ ਪਹੁੰਚਿਆ
T.M.C. ਸਾਂਸਦਾਂ ਦੇ ਵਫਦ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ
ਕਿਸਾਨਾਂ ਨੇ CM ਮਮਤਾ ਬੈਨਰਜੀ ਨਾਲ ਫੋਨ 'ਤੇ ਕੀਤੀ ਗੱਲਬਾਤ
ਕਿਸਾਨਾਂ ਦੀਆਂ ਮੰਗਾ ਸੰਸਦ ਦੇ ਸਦਨ 'ਚ ਰੱਖਣ ਦਾ ਕੀਤਾ ਵਾਅਦਾ
ਸੰਗਰੂਰ ਦੇ ਖਿਨੋਰੀ ਬਾਰਡਰ ਤੇ ਕਿਸਾਨਾਂ ਨੂੰ ਮਿਲਣ ਲਈ ਤਰਿਨ ਮੁਲ ਕਾੰਗਰਸ ਦੇ 5 ਰਾਜ ਸਭਾ ਮੈਂਬਰਾਂ ਦਾ ਵਫਦ ਪਹੁੰਚਿਆ ....ਕਿਸਾਨ ਲੀਡਰਾਂ ਦੇ ਨਾਲ ਪਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਫੋਨ ਤੇ ਗਲਬਾਤ ਕੀਤੀ,,,,ਕਿਸਾਨਾ ਨਾਲ ਇਸ ਵਫਦ ਨੇ ਮੀਟਿੰਗ ਕੀਤੀ ਅਤੇ ਕਿਸਾਨਾ ਨੇ ਆਪਣਾ ਮੰਗ ਪੱਤਰ ਇਨ੍ਹਾ ਰਾਜ ਸਭਾ ਸਾੰਸਦਾਂ ਨੂੰ ਸੋਪਿਆਂ .. ਟੀਐਮਸੀ ਦੇ ਸਾਂਸਦਾ ਨੇ ਵੀ ਵਿਸ਼ਵਾਸ ਦਵਾਇਆ ਹੈ ਕਿ ਕਿਸਾਨਾਂ ਦੀਆਂ ਮੰਗਾ ਉਹ ਸੰਸਦ ਦੇ ਸਦਨ ਵਿਚ ਰਖਣਗੇ ।