ਪੰਜਾਬ 'ਚ ਕੋਲੇ ਦੀ ਕਮੀ 'ਤੇ ਕੀ ਬੋਲੇ ਪਰਗਟ ਸਿੰਘ ?

ਕੈਬਿਨਟ ਮੰਤਰੀ ਪਰਗਟ ਸਿੰਘ ਨਾਲ ਗੱਲਬਾਤ
ਚੰਡੀਗੜ੍ਹ ਤੋਂ ਸਚਿਨ ਕੁਮਾਰ ਦੀ ਰਿਪੋਰਟ
ਸਿੱਖਿਆ ਦੇ ਖੇਤਰ ਵਿਚ ਕੀਤੀ ਜਾਵੇਗਾ ਸੁਧਾਰ
‘ਹੇਠਲੇ ਪੱਧਰ ਤੋਂ ਬੱਚਿਆਂ ਦੀ ਸਿੱਖਿਆ ’ਚ ਸੁਧਾਰ ਕਰਨ ਦਾ ਟੀਚਾ’
‘ਅਧਿਆਪਕਾਂ ਦੀ ਭਰਤੀ ਲਈ AG ਤੇ ਚੀਫ ਸੈਕਟਰੀ ਨਾਲ ਕਰਾਂਗਾ ਗੱਲ’
ਖੇਡਾਂ ਦੇ ਖੇਤਰ ਵਿਚ ਵੀ ਸੁਧਾਰ ਕਰਨ ਦੀ ਬਣ ਰਹੀ ਯੋਜਨਾ
‘ਕੋਲੇ ਦੀ ਸਮੱਸਿਆ ਦਾ ਜਲਦ ਹੋਵੇਗਾ ਹੱਲ’

‘ਸੀਐਮ ਵੀ ਕੋਲੇ ਦੀ ਸਮੱਸਿਆ ਦਾ ਹੱਲ ਕੱਢਣ ’ਚ ਲੱਗੇ’

JOIN US ON

Telegram
Sponsored Links by Taboola