SGPC ਦੀਆਂ ਚੋਣਾ ਬਾਰੇ ਸਿਮਰਜੀਤ ਮਾਨ ਨੇ ਕੌਮ ਨੂੰ ਕੀ ਕਿਹਾ?
SGPC ਦੀਆਂ ਚੋਣਾ ਬਾਰੇ ਸਿਮਰਜੀਤ ਮਾਨ ਨੇ ਕੌਮ ਨੂੰ ਕੀ ਕਿਹਾ?
ਸ.ਸਿਮਰਨਜੀਤ ਸਿੰਘ ਮਾਨ ਨੇ ਸਟੇਜ ਤੋਂ ਮੋਦੀ ਸਰਕਾਰ ਨੂੰ ਕੀਤਾ ਚੈਲੰਜ
SGPC ਨੂੰ ਲੈ ਕਿ ਕੀਤਾ ਵੱਡਾ ਐਲਾਨ
ਸੁਣੋ ਬਾਦਲ ਦਲ ਨੇ ਕਿਵੇ ਕੀਤਾ ਕੌਮ ਦਾ ਨੁਕਸਾਨ
ਐਸ.ਜੀ.ਪੀ.ਸੀ ਚੋਣਾ ਨੂੰ ਲੈ ਕੇ ਸਿਮਰਜੀਤ ਮਾਨ ਨੇ ਕਿਹਾ ਕਿ ਐਸ.ਜੀ.ਪੀ.ਸੀ ਚੋਣਾ ਵਿੱਚ ਅਗੇ ਵਧਣਾ ਹੋਵੇਗਾ ।
ਆਪਣੀ ਜਦੋਜਹਿਦ ਨੂੰ ਅਸੀ ਸਿਰੇ ਨਹੀ ਲਾ ਸਕੇ । ਇਸਦੇ ਪਿਛੇ ਕੀ ਕਾਰਨ ਹਨ । ਵੋਟ ਪਾਉਣ ਸਮੇ ਚੁਪ ਕਰਕੇ ਪਾ ਦਿੰਦੇ ਹਾਂ । ਸਾਡੀ ਜਮੀਰ ਨੂੰ ਕੀ ਹੋ ਗਿਆ ਹੈ ਜੋ ਸਾਡੇ ਉਪਰ ਜੁਲਮ ਕਰਦਾ ਹੈ ਉਸਨੂੰ ਅਸੀ ਵੋਟ ਦਿੰਦੇ ਹਾ । ਆਪਣੀ ਕੋਮ ਨੂੰ ਵੋਟ ਪਾਇਆ ਕਰੋ ।