Malwinder Singh Mali ਦੀ ਗ੍ਰਿਫਤਾਰੀ 'ਤੇ ਕੀ ਬੋਲੇ Sukhpal Khaira ?

Malwinder Singh Mali ਦੀ ਗ੍ਰਿਫਤਾਰੀ 'ਤੇ ਕੀ ਬੋਲੇ Sukhpal Khaira ?

 

ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦਾ ਮੁਦਾ ਪੰਜਾਬ ਦੇ ਵਿਚ ਗਰਮਾਇਆ ਹੋਇਆ ... ਕਾੰਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਲਵਿੰਦਰ ਸਿੰਘ ਮਾਲੀ ਦੇ ਹਕ ਵਿਚ ਆਵਾਜ ਚੁਕੀ ਹੈ ..ਉਨਾ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਰਵਈਆ ਤਾਨਾ ਸ਼ਾਹ ਵਾਲਾ ਹੈ...ਮਾਲਵਿੰਦਰ ਸਿੰਘ ਮਾਲੀ ਸੀਨੀਅਰ ਸੀਟੀਜਨ ਹੈ ਅਤੇ ਬਿਨਾ ਵਾਰੰਟ ਮਾਲਵਿੰਦਰ ਸਿੰਘ ਨੂੰ ਆਈ ਟੀ ਐਕਟ ਦੇ ਤਹਿਤ ਕੇਸ ਦਰਜ ਕਰ ਗਿਰਫਤਾਰੀ ਕੀਤੀ ਗਈ ਹੈ ...  ਸੀਐਮ ਭਗਵੰਤ ਮਾਨ ਆਪ ਵੀ ਸਟੇਜਾਂ ਤੋਂ ਬੋਲ ਬੋਲ ਕੇ ਹੀ ਸੀਐਮ ਬਣਿਆ ਹੈ । ਅਰਵਿੰਦ ਕੇਜਰੀਵਾਲ ਸਾਹਿਬ ਕੋਲ ਜੇਕਰ ਮੇਰੀ ਆਵਾਜ ਪਹੁੰਚ ਰਹੀ ਹੈ ਤਾਂ ਤੁਸੀ ਪੰਜਾਬ ਵਿਚ ਸੁਧਾਰ ਕਰਕੇ ਦਿਖਾਓ

JOIN US ON

Telegram
Sponsored Links by Taboola