Amritsar 'ਚ Oxygen ਦੀ ਸਮੱਸਿਆ 'ਤੇ ਕੀ ਬੋਲੇ ਸਿਵਲ ਸਰਜਨ ?

ਪੰਜਾਬ 'ਚ ਦਿਨੋਂ - ਦਿਨ ਵੱਧ ਰਿਹਾ ਕੋਰੋਨਾ ਅੰਕੜਾ
ਸਰਕਾਰ ਵੱਲੋਂ ਵੈਕਸੀਨੇਸ਼ਨ 'ਤੇ ਜ਼ੋਰ ਦਿੱਤਾ ਜਾ ਰਿਹਾ
ਵੈਕਸੀਨ ਅਤੇ ਔਕਸੀਜਨ ਦੀ ਕਮੀ ਆਈ ਸੀ ਸਾਹਮਣੇ
ਪੰਜਾਬ 'ਚ ਵਧੀ ਵੈਕਸੀਨ ਲਗਵਾਉਣ ਦੀ ਮੰਗ

'ਵੈਕਸੀਨ ਦੀ ਮੰਗ ਵੱਧਣ ਨਾਲ ਆਈ ਸੀ ਕਮੀ'
'ਸਰਕਾਰ ਵੱਲੋਂ ਰੈਗੂਲਰ ਮਿਲ ਰਹੀ ਵੈਕਸੀਨ'
ਜ਼ਿਲ੍ਹੇ 'ਚ ਵੈਕਸੀਨ ਲਈ ਕਰੀਬ 300 ਬਣਾਏ ਸੈਂਟਰ
ਹਰ ਰੋਜ਼ 8 ਹਜ਼ਾਰ ਦੇ ਕਰੀਬ ਲਗਾਈ ਜਾ ਰਹੀ ਵੈਕਸੀਨ 
ਅੰਮ੍ਰਿਤਸਰ 'ਚ 2 ਲੱਖ ਤੋਂ ਵੱਧ ਲੱਗੀ ਵੈਕਸੀਨ
ਕੋਰੋਨਾ ਕੇਸ ਵੱਧਣ ਕਾਰਨ ਔਕਸੀਜਨ ਦੀ ਆਈ ਕਮੀ 
ਔਕਸੀਜਨ ਵੈਂਡਰਸ ਨਾਲ ਕੀਤੀ ਗਈ ਮੀਟਿੰਗ
ਕੋਵਿਡ ਹਸਪਤਾਲਾਂ ਨੂੰ ਔਕਸੀਜਨ ਦੇਣ ਦੀ ਪਹਿਲ
 

JOIN US ON

Telegram
Sponsored Links by Taboola