ਕਿਸਾਨਾਂ ਦੀਆਂ 26 ਮਾਰਚ 'ਚੱਕਾ ਜਾਮ' ਨੂੰ ਲੈ ਕੇ ਕੀ ਨੇ ਤਿਆਰਿਆਂ ?

Continues below advertisement

ਕੋਰੋਨਾ ਦਾ ਪ੍ਰਸਾਰ ਅਤੇ ਕਿਸਾਨਾਂ ਦਾ ਪ੍ਰਚਾਰ
ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਹੋ ਰਹੀਆਂ ਬੈਠਕਾਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੈਠਕਾਂ
ਕੋਵਿਡ-19 ਦੀਆਂ ਹਦਾਇਤਾਂ ਤੋਂ ਬੇਪ੍ਰਵਾਹ ਕਿਸਾਨ !
ਅੰਮ੍ਰਿਤਸਰ 'ਚ ਕਿਸਾਨਾਂ ਦੀਆਂ ਮੀਟਿੰਗਾਂ ਜਾਰੀ
'26 ਮਾਰਚ ਨੂੰ ਭਾਰਤ ਬੰਦ ਬਣਾਉਣਾ ਸਫ਼ਲ'
'ਸਵੇਰੇ 6 ਤੋਂ ਸ਼ਾਮ 6 ਵਜੇ ਤਕ ਹੋਵੇਗਾ ਚੱਕਾ ਜਾਮ'
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਐਲਾਨ
'12 ਜਿਲ੍ਹਿਆਂ 'ਚ ਸੜਕਾਂ ਤੇ ਰੇਲਵੇ ਟਰੈਕ ਕਰਾਂਗੇ ਜਾਮ'
ਅੰਮ੍ਰਿਤਸਰ ਦੇ 87 ਪੁਆਇੰਟਾਂ 'ਤੇ ਧਰਨੇ ਦੇਣਗੇ ਕਿਸਾਨ
ਕਿਸਾਨ ਕੋਰੋਨਾ ਵਾਇਰਸ ਨਾਲ ਨਹੀਂ ਮਰਦੇ : ਪੰਧੇਰ
ਖੇਤੀ ਕਾਨੂੰਨ ਲਾਗੂ ਹੋਣ ਨਾਲ ਜ਼ਰੂਰ ਮਰਾਂਗੇ : ਪੰਧੇਰ
ਕੈਂਸਰ ਨਾਲ ਰੋਜ਼ਾਨਾਂ 61 ਮੌਤਾਂ ਹੋ ਰਹੀਆਂ : ਪੰਧੇਰ
'ਹੋਰ ਬਿਮਾਰੀਆਂ ਨਾਲ ਮਰਨ ਵਾਲਿਆਂ ਦਾ ਅੰਕੜਾਂ ਕਿੱਥੇ?'
'ਸਾਰੇ ਵਿਧਾਇਕਾਂ ਦਾ ਟੈਸਟ ਲਵੋ ਅੱਧੇ ਪੀੜਤ ਨਿਕਲਣਗੇ'
ਕੋਰੋਨਾ ਵਾਇਰਸ ਸਿਰਫ ਿੲੱਕ ਤਮਾਸ਼ਾ : ਵਰਿਆਮਨੰਗਲ

Continues below advertisement

JOIN US ON

Telegram