ਮੋਗਾ 'ਚ ਮੌਜੂਦਾ MLA Harjot Kamal ਦੀ ਟਿਕਟ ਕੱਟੇ ਜਾਣ 'ਤੇ ਕੀ ਬੋਲੀ ਸਾਬਕਾ ਕੈਬਿਨਟ ਮੰਤਰੀ ?
ਮਾਲਵਿਕਾ ਸੂਦ ਕਾਂਗਰਸ 'ਚ ਹੋਣਗੇ ਸ਼ਾਮਿਲ
CM ਚਰਨਜੀਤ ਚੰਨੀ ਪਾਰਟੀ ਕਰਵਾਉਣਗੇ ਜੁਆਇਨ
ਸਾਬਕਾ ਮੰਤਰੀ ਮਾਲਤੀ ਥਾਪਰ ਵੱਲੋਂ ਫੈਸਲੇ ਦਾ ਸਵਾਗਤ
'ਮਾਲਵਿਕਾ ਦਾ ਕਾਂਗਰਸ 'ਚ ਸ਼ਾਮਲ ਹੋਣਾ ਮਾਣ ਵਾਲੀ ਗੱਲ'
ਟਿਕਟ ਦੇਣ ਦਾ ਫੈਸਲਾ ਪਾਰਟੀ ਹਾਈਕਮਾਨ ਦਾ- ਮਾਲਤੀ ਥਾਪਰ
'ਮਾਲਵਿਕਾ ਨੂੰ ਟਿਕਟ ਮਿਲਦੀ ਤਾਂ ਹਰਜੋਤ ਕਮਲ ਨੂੰ ਦੇਣਾ ਚਾਹੀਦਾ ਸਾਥ'
'ਹਰਜੋਤ ਕਮਲ ਵੀ ਕਿਸੇ ਦੀ ਟਿਕਟ ਕੱਟ ਕੇ ਅੱਗੇ ਆਏ ਸਨ'
ਮੋਗਾ ਨੂੰ ਕਾਂਗਰਸ ਨੇ ਹੀ ਵਿਕਾਸ ਦਿੱਤਾ- ਮਾਲਤੀ ਥਾਪਰ
Tags :
Malti Thapar