ਵਿਧਾਨ ਸਭਾ ਇਜਲਾਸ ਤੋਂ ਕਿਸਾਨਾਂ ਨੂੰ ਕੀ ਆਸ ?

Continues below advertisement
18 ਦਿਨਾਂ ਤੋਂ ਲਾਲੜੂ ਰੇਲ ਟਰੈਕ 'ਤੇ ਕਿਸਾਨ ਬੈਠੇ ਹਨ।ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ 'ਤੇ ਧਰਨਾ ਲਗਾਇਆ ਹੈ। 
ਖੇਤੀ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ਾ 'ਤੇ ਬੈਠੇ ਕਿਸਾਨ ਜਿਸ ਕਾਰਨ ਲੋਕ ਬਿਨਾ ਪਰਚੀ ਕਟਾਏ ਹੀ ਟੋਲ ਪਲਾਜ਼ਾ ਤੋਂ ਲੰਘ ਰਹੇ ਹਨ। ਉਹਨਾ ਕਿਹਾ 'ਸਾਢੇ ਤਿੰਨ ਮਹੀਨੇ ਬਾਦਲ ਪਰਿਵਾਰ ਨੇ ਕੀਤੀ ਹਿਮਾਇਤ' ।
Continues below advertisement

JOIN US ON

Telegram