ਸੈਸ਼ਨ ਤੋਂ ਕੀ ਚਾਹੁੰਦੇ ਕਿਸਾਨ ?
ਪੰਜਾਬ 'ਚ ਰੇਲ ਟਰੈਕ 'ਤੇ ਕਿਸਾਨ ਬੈਠੇ ਹਨ।ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ 'ਤੇ ਧਰਨਾ ਲਗਾਇਆ ਹੈ।
ਖੇਤੀ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ਾ 'ਤੇ ਬੈਠੇ ਕਿਸਾਨ ਜਿਸ ਕਾਰਨ ਲੋਕ ਬਿਨਾ ਪਰਚੀ ਕਟਾਏ ਹੀ ਟੋਲ ਪਲਾਜ਼ਾ ਤੋਂ ਲੰਘ ਰਹੇ ਹਨ। ਉਹਨਾ ਕਿਹਾ 'ਸਾਢੇ ਤਿੰਨ ਮਹੀਨੇ ਬਾਦਲ ਪਰਿਵਾਰ ਨੇ ਕੀਤੀ ਹਿਮਾਇਤ' । ਕਿਸਾਨਾਂ ਦਾ ਦਿਨੋਂ ਦਿਨ ਸੰਘਰਸ਼ ਵੱਧਦਾ ਜਾ ਰਿਹਾ ਹੈ
Tags :
Farmer Dharna Kissan Dharna Khetibarhi Ordinence Bill MP Gurjit Aujla Punjab Farmer Protest Farmer Protest