ਆਰਡੀਨੈਂਸ ਨਾਲ ਕਿਸਾਨਾਂ ਨੂੰ ਕਿਹੜੇ ਨੁਕਸਾਨ ਦਾ ਡਰ?
Continues below advertisement
ਕਿਸਾਨਾਂ ਨੇ ਇਸ ਆਰਡੀਨੈਂਸ ਨੂੰ ਕਾਲਾ ਕਾਨੂੰਨ ਦੱਸਦੇ ਹੋਏ ਕਿਹਾ ਕਿ ਨਵੀਂ ਸੋਧ ਅਨੁਸਾਰ ਸਰਕਾਰ ਨੇ ਸਟੋਰ ਕਰਨ ਦੀ ਖੁੱਲ ਦਿੱਤੀ ਹੈ ਤੇ ਸੋਧ ਨਾਲ ਕਾਲਾਬਾਜ਼ਾਰੀ ਦੀ ਮਾਨਤਾ ਮਿਲੇਗੀ ਤੇ ਜਿਸ ਨਾਲ ਕਿਸਾਨ ਤੇ ਮਜ਼ਦੂਰ ਲੁੱਟ ਦਾ ਸ਼ਿਕਾਰ ਹੋਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਨਵੇਂ ਖੇਤੀ ਆਰਡੀਨੈਂਸ ਦਾ ਵਪਾਰੀਆਂ ਨੂੰ ਫਾਇਦਾ ਹੋਵੇਗਾ ਤੇ ਖੇਤੀ 'ਚ ਨਿੱਜੀ ਨਿਵੇਸ਼ ਦੀ ਕੋਈ ਲੋੜ ਨਹੀਂ ਸੀ।
ਕਿਸਾਨਾਂ ਦਾ ਕਹਿਣਾ ਹੈ ਕਿ ਨਵੇਂ ਖੇਤੀ ਆਰਡੀਨੈਂਸ ਦਾ ਵਪਾਰੀਆਂ ਨੂੰ ਫਾਇਦਾ ਹੋਵੇਗਾ ਤੇ ਖੇਤੀ 'ਚ ਨਿੱਜੀ ਨਿਵੇਸ਼ ਦੀ ਕੋਈ ਲੋੜ ਨਹੀਂ ਸੀ।
Continues below advertisement