Mattewara Project: ਕੀ ਸੀ ਮੱਤੇਵਾੜਾ ਪ੍ਰੋਜੈਕਟ, ਜਿਸ ਨੂੰ ਹੁਣ ਸੀਐਮ ਮਾਨ ਕਰ ਦਿੱਤਾ ਰੱਦ

Continues below advertisement

ਕੀ ਸੀ ਮੱਤੇਵਾੜਾ ਪ੍ਰੋਜੈਕਟ:

ਲੁਧਿਆਣਾ ‘ਚ ਇੱਕ ਟੈਕਸਟਾਈਲ ਪਾਰਕ ਬਣਨਾ ਸੀ
PM ਮਿੱਤਰ ਸਕੀਮ-ਮੈਗਾ ਇੰਟੇਗਰਲ ਟੈਕਸਟਾਈਲ ਰੀਜਨ ਐਂਡ ਅਪੈਰਲ ਪਾਰਕ
ਟੈਕਸਟਾਈਲ ਇੰਡਸਟਰੀ ਦੇ ਤੌਰ 'ਤੇ ਭਾਰਤ ਨੂੰ ਖੜ੍ਹਾ ਕਰਨਾ ਸੀ ਮਕਸਦ  
ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਵਿੱਚ ਅਜਿਹੇ 7 ਪਾਰਕ ਸਥਾਪਤ ਕਰਨ ਦੀ ਯੋਜਨਾ  
ਲੁਧਿਆਣਾ ਵਿੱਚ ਬਣਨ ਵਾਲਾ ਟੈਕਸਟਾਈਲ ਪਾਰਕ ਇਸੇ ਸਕੀਮ ਦਾ ਹਿੱਸਾ ਸੀ
ਪ੍ਰੋਜੈਕਟ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕੀਤੀ ਗਈ ਸੀ
ਪਹਿਲਾਂ ਕੈਪਟਨ ਸਰਕਾਰ ਵੇਲੇ ਮੱਤੇਵਾੜਾ ਪ੍ਰੋਜੈਕਟ ਨੂੰ ਮਿਲੀ ਸੀ ਮਨਜ਼ੂਰੀ  
ਇੰਡਸਟਰੀ ਵਧਾਉਣ ਅਤੇ ਰੁਜ਼ਗਾਰ ਲਈ ਲਿਆਂਦਾ ਗਿਆ ਸੀ ਪ੍ਰੋਜੈਕਟ

ਮੱਤੇਵਾੜਾ ਪ੍ਰੋਜੈਕਟ ‘ਤੇ ਝੁਕੀ ਮਾਨ ਸਰਕਾਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।ਮੱਤੇਵਾੜਾ ਪ੍ਰਾਜੈਕਟ ਰੱਦ ਹੋਵੇਗਾ ਇੱਥੇ ਟੈਕਸਟਾਈਲ ਪ੍ਰੋਜੈਕਟ ਨਹੀਂ ਲਗੇਗਾ।PAC ਦੇ ਮੈਂਬਰਾਂ ਨਾਲ ਮੀਟਿੰਗ ਜਾਰੀ।ਹੁਣ ਇਹ ਪ੍ਰੋਜੈਕਟ ਨਹੀਂ ਲੱਗੇਗਾ।ਸਰਕਾਰ ਨੂੰ ਸੰਘਰਸ਼ ਕਮੇਟੀ ਦੇ ਵਿਰੋਧ ਅੱਗੇ ਝੁੱਕਣਾ ਪਿਆ।ਮੱਤੇਵਾੜਾ 'ਚ ਹੁਣ ਸਿਰਫ ਬਾਇਓਡਾਈਵਰਸਿਟੀ ਪਾਰਕ ਹੀ ਲੱਗੇਗਾ। ਮਾਨ ਸਰਕਾਰ ਵੱਲੋਂ ਨਿਯੁਕਤ ਮੀਡੀਆ ਡਾਇਰੈਕਟਰ ਦਾ ਬਲਤੇਜ ਪੰਨੂੰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। 

Continues below advertisement

JOIN US ON

Telegram