ਕਿਸਾਨ ਲੀਡਰਾਂ ਦੀ ਸਰਕਾਰ ਨਾਲ ਮੀਟਿੰਗ ਨੂੰ ਲੈ ਕੇ ਕੀ ਹੈ ਤਿਆਰੀ, ਕੀ ਮਸਲਾ ਹੋਵੇਗਾ ਹੱਲ?

Continues below advertisement
ਦਿੱਲੀ ਬੌਰਡਰ 'ਤੇ ਕਿਸਾਨ ਅੰਦੋਲਨ ਦਾ 34ਵਾਂ ਦਿਨ
30 ਦਸਬੰਰ ਨੂੰ ਸਰਕਾਰ ਤੇ ਕਿਸਾਨਾਂ ਵਿਚਾਲੇ ਮੀਟਿੰਗ
'ਅਸੀਂ ਆਪਣੇ ਏਜੰਡੇ 'ਤੇ ਹੀ ਗੱਲ ਕਰਾਂਗੇ'
'ਪੂਰੀ ਤਿਆਰੀ ਦੇ ਨਾਲ ਮੀਟਿੰਗ 'ਚ ਜਾਵਾਂਗੇ'
'ਪਹਿਲਾਂ ਮੀਟਿੰਗ-ਮੀਟਿੰਗ ਹੁਣ ਚਿੱਠੀ-ਚਿੱਠੀ ਖੇਡ ਰਹੇ'
'ਤਿੰਨ ਕਾਨੂੰਨ ਲਿਆ ਸਰਕਾਰ ਨੇ ਟ੍ਰਿਪਲ ਮਰਡਰ ਕੀਤਾ'
'ਸਾਨੂੰ ਸਰਕਾਰ ਦੀ ਮੀਟਿੰਗ ਤੋਂ ਜ਼ਿਆਦਾ ਆਸ ਨਹੀਂ'
'ਗੱਲਬਾਤ ਚੱਲੇਗੀ ਤਾਂ ਹੀ ਹੱਲ ਨਿਕਲੇਗਾ'
'ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਫੈਸਲਾ ਕਰੇ ਸਰਕਾਰ'
Continues below advertisement

JOIN US ON

Telegram