ਰਵਨੀਤ ਬਿੱਟੂ ਵੱਲੋਂ SAD-BSP ਗਠਜੋੜ ‘ਤੇ ਟਿੱਪਣੀ 'ਤੇ ਸੁਣੋ SC ਕਮਿਸ਼ਨ ਨੇ ਕੀ ਕਿਹਾ

ਰਵਨੀਤ ਬਿੱਟੂ ਵੱਲੋਂ SAD-BSP ਗਠਜੋੜ ‘ਤੇ ਟਿੱਪਣੀ ਦਾ ਮਸਲਾ

SAD-BSP ਗਠਜੋੜ ‘ਤੇ ਬਿੱਟੂ ਨੇ ਦਿੱਤਾ ਸੀ ਵਿਵਾਦਿਤ ਬਿਆਨ

12 ਜੂਨ ਨੂੰ ਹੋਇਆ ਸੀ SAD-BSP ਗਠਜੋੜ
BSP 20 ਸੀਟਾਂ ਤੇ 97 ਸੀਟਾਂ 'ਤੇ ਚੋਣਾਂ ਲੜ੍ਹੇਗੀ ਅਕਾਲੀ ਦਲ
ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਸੀਟਾਂ BSP ਨੂੰ ਦਿੱਤੀਆਂ
ਬਿੱਟੂ ਨੇ BSP ਨੂੰ ਦਿੱਤੀਆਂ ਸੀਟਾਂ 'ਤੇ ਕੀਤੀ ਸੀ ਟਿੱਪਣੀ
ਬਿਆਨ ਨੂੰ ਤੋੜ- ਮਰੋੜ ਕੇ ਪੇਸ਼ ਕੀਤਾ ਜਾ ਰਿਹਾ - ਬਿੱਟੂ
ਲੁਧਿਆਣਾ ਤੋਂ ਸਾਂਸਦ ਹਨ ਰਵਨੀਤ ਸਿੰਘ ਬਿੱਟੂ
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿੱਟੂ 'ਤੇ ਕਾਰਵਾਈ ਕਰਨ ਦੀ ਮੰਗ
ਸਟੇਟ SC ਕਮਿਸ਼ਨ ਤੱਕ ਪਹੁੰਚਿਆ ਮਾਮਲਾ
ਅਕਾਲੀ ਦਲ ਦੇ ਤਿੰਨ ਵਿਧਾਇਕਾਂ ਨੇ SC ਕਮਿਸ਼ਨ ਨੂੰ ਦਿੱਤੀ ਸ਼ਿਕਾਇਤ
ਪਵਨ ਕੁਮਾਰ ਟੀਨੂ, ਡਾ.ਸੁਖਵਿੰਦਰ ਸੁੱਖੀ ,ਬਲਦੇਵ ਖਹਿਰਾ ਨੇ ਕੀਤੀ ਸ਼ਿਕਾਇਤ
ਰਵਨੀਤ ਬਿੱਟੂ ਨੂੰ ਕਮਿਸ਼ਨ ਨੇ ਪੱਖ ਪੇਸ਼ ਕਰਨ ਲਈ ਭੇਜਿਆ ਨੋਟਿਸ 
'ਰਵਨੀਤ ਬਿੱਟੂ ਦੇ ਪੱਖ ਜਾਨਣ ਤੋਂ ਬਾਅਦ ਹੋਵੇਗੀ ਕਾਰਵਾਈ'
22 ਜੂਨ ਨੂੰ ਰਵਨੀਤ ਬਿੱਟੂ ਨੂੰ ਪੱਖ ਰੱਖਣ ਲਈ ਦਿੱਤਾ ਗਿਆ ਸਮਾਂ

JOIN US ON

Telegram
Sponsored Links by Taboola