ਬੰਦੀ ਸਿੰਘਾਂ ਬਾਰੇ ਇਹ ਕੀ ਕਹਿ ਗਏ M.S. Bitta?

ਬੰਦੀ ਸਿੰਘਾਂ ਬਾਰੇ ਇਹ ਕੀ ਕਹਿ ਗਏ M.S. Bitta?

ਪੂਰਾਣੇ ਦੌਰ ਨੂੰ ਲੋਕ ਭੁੱਲ ਗਏ ਜਦੋ ਸਰਦਾਰ ਬੇਅੰਤ ਸਿੰਘ ਜੀ ਜਾਗਦੇ ਸੀ ਅਤੇ ਲੋਕ ਸੋਂਦੇ ਸਨ 5 ਵਜੇ ਤੋਂ ਬਾਅਦ ਕੋਈ ਮਾਂ ਆਪਣੇ ਬੇਟੇ ਬੇਟੀ ਨੂੰ ਕਹਿੰਦੀ ਸੀ ਕਿ ਘਰ ਪਹੁੰਚ ਜਾ ਕੋਈ ਗੋਲੀ ਨਾਲ ਨਿਸ਼ਾਨ ਬਣ ਜੋ ਉਸ ਦੌਰ ਨੂੰ ਭੁੱਲ ਗਏ ਲੋਕ ਉਹਨਾਂ ਦੀ ਦਿੱਤੀ ਅਮਨ ਸ਼ਾਂਤੀ ਹੈ
ਕਿ ਅਸੀ ਉਹਨਾਂ ਦੇ ਅਸੂਲਾਂ ਤੇ ਚੱਲ ਸਕੇ
ਕਿ ਪੰਜਾਬ ਵਿੱਚ 36 ਹਜ਼ਾਰ ਬੇਗੁਨਾਹ ਦਾ ਕਤਲ ਹੋਇਆ 19 ਹਜ਼ਾਰ ਹਿੰਦੂ ਭਰਾ ਦਾ ਕਤਲ ਹੋਇਆ 1947 ਅਸੀ ਦੇਖੀਂ ਉਹਨਾਂ ਲੋਕਾਂ ਨੇ ਦੇਖੀ ਜੋ ਇੱਥੋਂ ਚੱਲੇ ਗਏ 
ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਸ ਲਈ ਬਿਟਾ ਵਚਨਵੰਦ ਹੈ 

ਜੋ ਰੋਜ਼ ਉੱਠ ਕਿ ਕਹਿੰਦੇ ਹਨ ਕਿ ਇਸ ਨੂੰ ਛੱਡ ਦੋ ਜੋ ਅੱਜ ਦਾ ਭਾਰਤ ਹੈ ਜਿੰਨਾ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਸਜ਼ਾ ਮਿਲੇਗੀ

JOIN US ON

Telegram
Sponsored Links by Taboola