ਪੰਜਾਬ 'ਚ ਰੇਲ ਰੋਕੇ ਅਦੋਲਨ ਦੋਰਾਨ ਕੀ ਰਿਹਾ ਮਾਹੋਲ ?

ਦੇਸ਼ ਭਰ 'ਚ 4 ਘੰਟੇ ਲਈ ਰੇਲਾਂ ਦਾ ਚੱਕਾ ਜਾਮ
ਦੁਪਹਿਰ 12 ਤੋਂ 4 ਵਜੇ ਤੱਕ ਰੋਕੀਆਂ ਗਈਆਂ ਟ੍ਰੇਨਾਂ
ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਾਂਤੀ ਦੀ ਅਪੀਲ
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਜਾਰੀ
ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨ
MSP ਦੀ ਕਾਨੂੰਨੀ ਗਾਰੰਟੀ ਮੰਗ ਰਹੇ ਕਿਸਾਨ
ਬਠਿੰਡਾ 'ਚ ਵੀ ਰੇਲ ਰੋਕੇ ਅੰਦੋਲਨ ਦਾ ਵੱਡਾ ਅਸਰ
ਸੰਗਤ ਮੰਡੀ, ਭਾਈ ਬਖਤੌਰ, ਗੋਨਿਆਣਾ ਮੰਡੀ 'ਚ ਚੱਕਾ ਜਾਮ
ਭੁੱਚੋ ਮੰਡੀ ਰੇਲਵੇ ਲਾਈਨ 'ਤੇ ਕਿਸਾਨਾਂ ਨੇ ਲਾਇਆ ਧਰਨਾ
ਪਟਿਆਲਾ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵੱਲੋਂ ਚੱਕਾ ਜਾਮ
ਬਰਨਾਲਾ ਵਿਖੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਰੋਕੀਆਂ ਰੇਲਾਂ
ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਚੱਕਾ ਜਾਮ
ਗੁਰਦਾਸਪੁਰ 'ਚ ਅੰਮ੍ਰਿਤਸਰ-ਪਠਾਨਕੋਟ-ਜੰਮੂ ਟਰੈਕ ਜਾਮ
ਰਾਜਪੁਰਾ 'ਚ ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਇਕੱਠ

JOIN US ON

Telegram
Sponsored Links by Taboola