ਕੱਲ ਚੱਕਾ ਜਾਮ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਕਿਸਾਨਾਂ 'ਚ ਕੀ ਬਣੀ ਸਹਿਮਤੀ ?
ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਕਿਸਾਨਾਂ ਦੇ ਧਰਨੇ ਨੂੰ 72 ਦਿਨ ਤੋਂ ਵੱਧ ਦਾ ਹੋਇਆ ਸਮਾਂ
ਸ਼ੰਭੂ ਬੌਰਡਰ 'ਤੇ ਵੀ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ
25 ਸਤੰਬਰ ਨੂੰ ਸ਼ੁਰੂ ਕੀਤਾ ਗਿਆ ਸੀ ਸ਼ੰਭੂ 'ਤੇ ਅੰਦੋਲਨ
ਕਿਸਾਨਾਂ ਨੇ ਸ਼ੰਭੂ ਵਿਖੇ ਧਰਨੇ ਦੀ ਥਾਂ ਨੂੰ ਬਦਲਿਆ
ਕਿਸਾਨਾਂ ਨੇ ਹਰਿਆਣਾ ਵਾਲੇ ਪਾਸੇ ਸ਼ਿਫਟ ਕੀਤਾ ਅੰਦੋਲਨ
ਦਸੰਬਰ ਮਹੀਨੇ ਕੀਤੀ ਗਈ ਸੀ ਤਬਦੀਲੀ
ਪਹਿਲਾਂ ਟੋਲ ਪਲਾਜ਼ਾ ਦੇ ਪੰਜਾਬ ਵਾਲੇ ਪਾਸੇ ਚੱਲ ਰਿਹਾ ਸੀ ਧਰਨਾ
NH-5 ਉੱਤੇ ਬਣੇ ਟੋਲ ਪਲਾਜ਼ਾ 'ਤੇ ਜਾਰੀ ਅੰਦੋਲਨ
6 ਫਰਵਰੀ ਨੂੰ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਚੱਕਾ ਜਾਮ
NH-5 ਟੋਲ ਪਲਾਜ਼ਾ 'ਤੇ ਵੀ ਹੋਵੇਗਾ ਚੱਕਾ ਜਾਮ
ਕਿਸਾਨਾਂ ਨੇ ਹਾਲੇ ਤਕ ਟੋਲ ਨੂੰ ਕੀਤਾ ਹੋਇਆ ਪਰਚੀ ਮੁਕਤ
ਦਿੱਲੀ-ਅੰਮ੍ਰਿਤਸਰ ਹਾਈਵੇ ਨੂੰ ਤਿੰਨ ਘੰਟੇ ਲਈ ਜਾਮ ਕੀਤਾ ਜਾਣਾ
ਚੱਕਾ ਜਾਮ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਵੱਲੋਂ ਅਪੀਲ

Tags :
India Band News Today 6 Febuary India Closed Punjabi News Today All India Farmers Unions Bharat Bandh News Farmerrs Protest Chakka Jam Punjab India Closed Farmers Unions Planning ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ ! Punjab News