ਸੁਖਬੀਰ ਬਾਦਲ ਦੇ ਸਪੱਸ਼ਟੀਕਰਨ 'ਤੇ ਕੀ ਫੈਸਲਾ ਹੋਏਗਾ ?

ਸੁਖਬੀਰ ਬਾਦਲ ਦੇ ਸਪੱਸ਼ਟੀਕਰਨ 'ਤੇ ਕੀ ਫੈਸਲਾ ਹੋਏਗਾ ?

 

ਸੁਖਬੀਰ ਬਾਦਲ ਵੱਲੋਂ ਸਪਸ਼ਟੀਕਰਨ ਦੇਣ ਤੇ ਭਾਈ ਵਡਾਲਾ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਿੰਘ ਸਾਹਿਬਾਨ ਜੋ ਸਿੱਖ ਪੰਥ ਦੀ ਪਰੰਪਰਾ ਹੈ, ਜੋ ਆਪਣਾ ਇਤਿਹਾਸਿਕ ਆਪਣੇ ਕੋਲ ਉਦਾਹਰਨਾਂ ਰਹੀਆਂ ਨੇ ਉਹਦੇ ਮੁਤਾਬਿਕ ਸਿੰਘ ਸਹਿਬਾਨ ਫੈਸਲਾ ਲੈਣ । ਗੁਰੂ ਸਾਹਿਬ ਉਹਨਾਂ ਨੂੰ ਸ਼ਕਤੀ ਬਖਸ਼ਣਗੇ, ਉਹਨਾਂ ਤੇ ਮਿਹਰ ਕਰਨਗੇ । ਅਸੀਂ ਵੀ ਸੰਗਤ ਦੇ ਨਿਮਾਣੇ ਸੇਵਕ ਆਂ ਕਿ ਜਿਵੇਂ ਅਸੀਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ। ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਉਹ ਸਿੰਘ ਸਾਹਿਬਾਨ ਨੂੰ ਆ ਕੇ ਬੇਨਤੀ ਕਰਨ ਤਾਂ ਕਿ ਇੱਕ ਵਧੀਆ ਤੇ ਇੱਕ ਆਮ ਰਾਹ ਬਣ ਸਕੇ ਕਿ ਸਿੱਖ ਪੰਥ ਨੂੰ ਇਸ ਸੰਕਟ ਵਿੱਚੋਂ ਕਿਵੇਂ ਕੱਢਿਆ ਜਾਵੇ ਤੇ ਸਾਨੂੰ ਉਮੀਦ ਆ ਕਿ ਦੁਨੀਆਂ ਚ ਬੈਠੇ ਸਿੱਖ ਪੰਥ ਦਰਦੀ ਜਾਂ ਜਿਹੜੀ ਆਪਣੀ ਸੰਗਤ ਆ ਆਪਣੇ ਪੰਜਾਬ ਵਿੱਚ ਵੀ ਦੇਸ਼ ਵਿੱਚ ਵੀ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਬੜਾ ਇਸ ਗੱਲ ਦਾ ਫਿਕਰ ਆ ਤੇ ਉਹ ਆਪਣੇ ਸੁਝਾਅ ਦੇਣਗੇ ਤੇ ਇਸ ਲਹਿਰ ਦਾ ਵੀ ਹਿੱਸਾ ਬਣਨਗੇ 
 
 

JOIN US ON

Telegram
Sponsored Links by Taboola