ਕੈਪਟਨ-ਸਿੱਧੂ ਦੀ ਮੀਟਿੰਗ 'ਚ ਕੀ ਹੋਵੇਗਾ ਫੈਸਲਾ, ਨਵਜੋਤ ਕੌਰ ਸਿੱਧੂ ਨੇ ਦਿੱਤਾ Hint

Continues below advertisement

ਕੈਪਟਨ ਤੇ ਸਿੱਧੂ ਦੀ ਮੁਲਾਕਾਤ 'ਤੇ ਬੋਲੀ ਨਵਜੋਤ ਕੌਰ ਸਿੱਧੂ
'ਕੈਬਨਿਟ 'ਚ ਜਾਣਾ ਹੈ ਜਾ ਨਹੀਂ ਉਨ੍ਹਾਂ ਦਾ ਆਪਣਾ ਫੈਸਲਾ'
'40 ਕਰੋੜ ਦੀ ਨੌਕਰੀ ਛੱਡ ਕੇ ਬੈਠੇ ਨਵਜੋਤ ਸਿੱਧੂ'
'ਪੰਜਾਬ ਲਈ ਮਰਨਾ ਚਾਹੁੰਦਾ ਨਵਜੋਤ ਸਿੰਘ ਸਿੱਧੂ'
'ਅਹੁਦੇ ਦਾ ਸ਼ੌਂਕ ਹੁੰਦਾ ਤਾਂ ਡੇਢ ਸਾਲ ਤੋਂ ਕਿੱਥੇ ਹੋਰ ਬੈਠ ਜਾਂਦੇ'
'ਜੇ ਅਹੁਦਾ ਚਾਹੀਦਾ ਹੁੰਦਾ ਤਾਂ ਅੱਜ ਉਹ ਕੇਂਦਰੀ ਮੰਤਰੀ ਹੁੰਦੇ'
'ਜਿੱਥੇ ਲਗੇਗਾ ਕਿ ਉਹ ਪੰਜਾਬ ਦੀ ਸੇਵਾ ਕਰ ਸਕਣਗੇ ਉਹ ਕਰਨਗੇ'
'ਕੈਪਟਨ ਸਰਕਾਰ ਦੇ 4 ਸਾਲ 'ਤੇ ਲੋਕ ਜਵਾਬ ਦੇਣਗੇ'
'ਹੁਣ ਪਰਫੋਰਮੇਂਸ ਦਾ ਸਮਾਂ ਨਿੱਕਲ ਗਿਆ, ਹੁਣ ਲੋਕ ਜਵਾਬ ਦੇਣਗੇ'

Continues below advertisement

JOIN US ON

Telegram