ਕਣਕ ਦੀ ਫਸਲ ਤਿਆਰ ਹੋਣ ਦੇ ਬਾਵਜੂਦ ਕਿਸਾਨਾਂ ਦੇ ਕਿਉਂ ਮੁਰਜਾਏ ਚਿਹਰੇ ?
Continues below advertisement
ਕਣਕ ਦੀ ਫਸਲ ਤਿਆਰ ਪਰ ਕਿਸਾਨ ਪਰੇਸ਼ਾਨ
ਫਸਲ ਦੀ ਚੰਗੀ ਪੈਦਾਵਾਰ ਨਾ ਹੋਣ ਕਾਰਨ ਕਿਸਾਨ ਮਾਯੂਸ
ਸੰਗਰੂਰ ਦੇ ਕਿਸਾਨਾਂ ਮੁਤਾਬਕ 12 ਤੋਂ 15000 ਪ੍ਰਤੀ ਏਕੜ ਦਾ ਨੁਕਸਾਨ
Continues below advertisement
Tags :
Wheat Precurement