ਮੰਡੀਆਂ 'ਚ ਕਣਕ ਪਹੁੰਚਣੀ ਸ਼ੁਰੂ, ਸਰਕਾਰ ਨੇ ਪ੍ਰਬੰਧਾਂ 'ਤੇ ਕੀ ਕੀਤੀ ਤਿਆਰੀ ?

ਮੰਡੀਆਂ 'ਚ ਕਣਕ ਪਹੁੰਚਣੀ ਹੋਈ ਸ਼ੁਰੂ

ਕਣਕ ਵੇਚਣ 'ਚ ਕਿਸਾਨਾਂ ਨੂੰ ਨਹੀਂ ਆਵੇਗੀ ਕੋਈ ਦਿੱਕਤ
1 ਅਪ੍ਰੈਲ ਤੋਂ ਮੰਡੀਆਂ 'ਚ ਸਰਕਾਰੀ ਖਰੀਦ ਹੁੰਦੀ ਸ਼ੁਰੂ
ਸਰਕਾਰ ਵੱਲੋਂ ਮੰਡੀਆਂ 'ਚ ਪੂਰੇ ਪ੍ਰਬੰਧਾਂ ਦਾ ਦਾਅਵਾ 
ਸਰਕਾਰ ਨੇ ਬਾਰਦਾਨੇ,ਟੈਂਡਰ ਤੇ ਲੇਬਰ ਸਬੰਧੀ ਕੀਤੀ ਮੀਟਿੰਗ 
ਮੰਡੀਆਂ 'ਚ ਪਹੁੰਚਿਆ ਬਾਰਦਾਨਾ - ਆੜ੍ਹਤੀ
 
 
 

JOIN US ON

Telegram
Sponsored Links by Taboola