ਲੁਧਿਆਣਾ ਧਮਾਕੇ 'ਚ ਮ੍ਰਿਤਕ ਦੇ ਕਿੱਥੇ ਜੁੜੇ ਤਾਰ ?
ਲੁਧਿਆਣਾ ਧਮਾਕੇ 'ਚ ਮ੍ਰਿਤਕ ਦੀ ਹੋਈ ਪਛਾਣ
ਖੰਨਾ ਦਾ ਰਹਿਣ ਵਾਲਾ ਸੀ ਮ੍ਰਿਤਕ ਗਗਨਦੀਪ ਸਿੰਘ
ਪੰਜਾਬ ਪੁਲਿਸ ਦਾ ਬਰਖ਼ਾਸਤ ਹਵਲਦਾਰ ਸੀ ਗਗਨਦੀਪ
NDPS ਕੇਸ 'ਚ 2019 'ਚ ਗਗਨਦੀਪ ਨੂੰ ਹੋਈ ਸੀ ਜੇਲ੍ਹ
ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਹੋਇਆ ਸੀ
ਮ੍ਰਿਤਕ ਗਗਨਦੀਪ ਦੇ ਘਰ ਤੋਂ ਲੈਪਟੋਪ ਬਰਾਮਦ ਹੋਇਆ
ਬਲਾਸਟ ਵਾਲੀ ਥਾਂ ਤੋਂ ਇੱਕ ਡੌਂਗਲ ਹੋਈ ਬਰਾਮਦ
ਲੁਧਿਆਣਾ ਕੋਰਟ ਕੰਪਲੈਕਸ 'ਚ ਹੋਇਆ ਸੀ ਧਮਾਕਾ
ਧਮਾਕੇ 'ਚ ਇੱਕ ਸ਼ਖ਼ਸ ਦੀ ਮੌਤ ਅਤੇ 5 ਹੋਏ ਸਨ ਜਖ਼ਮੀ
Tags :
Ludhiana Blast