ਆਪ' ਦੇ ਮਹੱਲਾ ਕਲੀਨਕ ਦਾ ਕਿੱਥੋਂ ਆਇਆ ਪੈਸਾ! ਰਵਨੀਤ ਬਿੱਟੂ ਨੇ ਕੀਤਾ ਖ਼ੁਲਾਸਾ!
ਪੰਜਾਬ ਦੇ ਵਿੱਚ ਸਭ ਤੋਂ ਮਿਆਰੀ ਰੂਪ ਦੇ ਉੱਤੇ ਹੋਵੇਗਾ ਕੰਮ ਇਹ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦਾ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਸਿੱਖਿਆ ਅਤੇ ਸਿਹਤ ਦਾ ਉੱਚੇ ਪੱਧਰ ਦੇ ਉੱਤੇ ਕੰਮ ਕਰਾਂਗੇ ਪਰ ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਮਹੱਲਾ ਕਲੀਨਿਕਾਂ ਦਾ ਅਸਲ ਸੱਚ ਦੱਸਿਆ ਹੈ ਆਖਿਰ ਕਿੱਥੋਂ ਆ? 'ਤੇ ਉਹਤੇ ਪੰਜਾਬ 'ਚ ਭਗਵੰਤ ਮਾਨ ਸਾਹਿਬ ਨੇ ਫੋਟੋਆਂ ਲਾ ਲਈਆਂ। ਕਿਤੇ ਕੇਜਰੀਵਾਲ ਨੇ ਲਾ ਲਈਆਂ। ਤੇ ਮੈਂ ਪਹਿਲਾਂ ਇਹ ਗੱਲ ਕੀਤੀ ਵੀ ਠੀਕ ਆ ਜੇ ਤੁਹਾਡਾ ਹ ਤਾਂ ਤੁਸੀਂ ਕਰੋ ਠੀਕ ਤੁਹਾਨੂੰ ਲੋਕਾਂ ਦੇ ਤੁਸੀਂ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਪਰ ਝੂਠ ਕਿਉਂ ਜਦੋਂ ਇਸ ਵਾਰ ਪੈਸੇ ਦੇਣ ਦੀ ਗੱਲ ਆਈ 1200 ਕਰੋੜ ਰੁਪਈਆ ਜਿਹੜਾ ਉਹ ਮੈਡੀਕਲ ਲਈ ਇਹ ਕਲੀਨਿਕਸ ਲਈ ਇਹ ਪੈਸਾ ਦੇਣਾ ਸੀ। ਤੇ ਜਦੋਂ ਇਹ ਗੱਲ ਹੋਈ ਤੇ ਪਹਿਲਾਂ ਅਸੀਂ ਕਿਹਾ 100% 1200'. ਪਰ ਅੱਜ ਇਹ ਦੱਸਣਾ ਜ਼ਰੂਰੀ ਸੀ ਪੰਜਾਬ ਦੇ ਲੋਕਾਂ ਨੂੰ ਵੀ ਇਹ 1200 ਕਰੋੜ ਰੁਪਆ ਹੁਣ ਜਾਰੀ ਹੋਇਆ ਜਿਹੜਾ ਵੀ ਇਹ ਮਹੱਲਾ ਕਲੀਨਿਕਾ ਕਹਿੰਦੇ ਆ ਉਹਦੇ ਉੱਤੇ ਜਿਹੜੇ ਅਰੋਗਿਆ ਵੀ ਸਾਰੇ ਸਿਹਤਮੰਦ ਰਹਿਣ ਸਾਰਿਆਂ ਦੀ ਸਿਹਤ ਠੀਕ ਰਵੇ ਜਿਹੜਾ ਵੀ ਹੁਣ ਇਹ ਮਹੱਲਾ ਕਲੀਨਿਕਾਂ ਦਾ ਇਹਨਾਂ ਨੇ ਨਾਂ ਦਿੱਤਾ ਸੀ ਉਹਨਾਂ ਦੇ ਵਿੱਚ ਜਿਹੜੀ ਵੀ ਦਵਾਈ ਮਿਲੇਗੀ ਜਿਹੜਾ ਵੀ ਇਲਾਜ ਹੋਏਗਾ ਉਹ 1200 ਕਰੋੜ ਰੁਪਆ ਕੇਂਦਰ ਸਰਕਾਰ ਨੇ ਤੁਹਾਡੇ ਲਈ ਸਿਹਤਮੰਦ ਰਹਿਣ ਲਈ ਭੇਜਿਆ ਏ ਹਜੇ ਵੀ ਕੁਝ ਨੌਂ ਬਦਲੇ ਨੇ ਇਹਨਾਂ ਨੇ ਕੁਝ ਨੌ ਬਦਲੇ ਨੇ ਬਾਕੀ ਕਿਉਂਕਿ ਹਰ ਜਗਹਾ ਜਾ ਕੇ ਕੇਂਦਰ ਸਰਕਾਰ ਇੰਟਰਵੀਨ ਨਹੀਂ ਕਰ ਸਕਦੀ ਅਸੀਂ ਪੈਸਾ ਜਿਹੜਾ ਜਾਰੀ ਕੀਤਾ ਚੰਗਾ ਹ ਅੱਜ ਅਸਲੀਅਤ ਆ ਜਿਹੜੀ ਲੋਕਾਂ ਨੂੰ ਪਤਾ ਲੱਗੀ ਮੈਂ ਇਸ ਗੱਲ ਦਾ ਧੰਨਵਾਦ ਕਰਦਾ ਹੈ ਮਹਿਕਮੇ ਵਾਲਿਆਂ ਦਾ ਵੀ ਜਿਹਨਾਂ ਨੇ ਇਸ ਗੱਲ ਨੂੰ ਇੰਪਲੀਮੈਂਟ ਕੀਤਾ ਸੱਚ ਲੋਕਾਂ ਦੇ ਮੂਹਰੇ ਲਿਆਂਦਾ ਅੱਗੇ ਬਾਕੀ ਸਕੀਮਾਂ ਦਾ ਵੀ ਹੌਲੀ ਹੌਲੀ ਤੁਹਾਡੇ ਮੂਹਰੇ ਸੱਚ ਲਿਆਵਾਂਗੇ ਵੀ ਕਿਸ ਤਰੀਕੇ ਨਾਲ ਪੈਸਾ ਮੋਦੀ ਸਾਹਿਬ ਦੀ ਸਰਕਾਰ ਆ ਜਿਹੜੀ ਅਸੀਂ ਪੰਜਾਬ ਨੂੰ ਕਿਸੇ ਚੀਜ਼ ਦੀ ਜਿਹੜੀ ਕਮੀਆ ਆਉਣ ਨਹੀ ਦੇਵਾਂਗੇ ਇਹ ਇੱਕ ਗੱਲ ਸਪਸ਼ਟ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ।