ਚੜੂਨੀ ਦੇ ਵਿਵਾਦ ਬਾਅਦ ਕਿਹੜੇ ਜਵਾਬ ਨੇ ਸੰਯੁਕਤ ਮੋਰਚੇ ਨੂੰ ਕੀਤਾ ਸੰਤੁਸ਼ਟ ?
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਸੰਯੁਕਤ ਕਿਸਾਨ ਮੋਰਚੇ ਨੂੰ ਚੜੂਨੀ ਨੇ ਦਿੱਤਾ ਸਪਸ਼ਟੀਕਰਨ.ਚੜੂਨੀ ਦੇ ਸਪਸ਼ਟੀਕਰਨ ਤੋਂ ਸੰਯੁਕਤ ਕਿਸਾਨ ਮੋਰਚਾ ਸੰਤੁਸ਼ਟ,ਗੁਰਨਾਮ ਸਿੰਘ ਚੜੂਨੀ 10ਵੇਂ ਗੇੜ ਦੀ ਮੀਟਿੰਗ ‘ਚ ਹੋਣਗੇ ਸ਼ਾਮਿਲ-ਯਾਦਵ,ਕਿਸਾਨ ਮੋਰਚੇ ਦੀ ਏਕਤਾ ਬਰਕਰਾਰ ਰਹੇਗੀ-ਯੋਗੇਂਦਰ ਯਾਦਵ.ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਲੀਡਰਾਂ ਨਾਲ ਕੀਤੀ ਸੀ ਮੁਲਾਕਾਤ.ਸਿਆਸੀ ਰਾਬਤੇ ਤੋਂ ਪਰਹੇਜ਼ ਕਰਨ ਦੀ ਸ਼ਰਤ ਬਰਕਰਾਰ.ਕੌਨਸਟੀਟਿਊਸ਼ਨ ਕਲੱਬ ਦਿੱਲੀ ‘ਚ ਹੋਈ ਸੀ ਲੀਡਰਾਂ ਦੀ ਬੈਠਕ