BJP ਦੀ ਜਿੱਤ ਪਿੱਛੇ Mastermind ਕੌਣ? ਬਾਜਪਾ ਆਗੂ ਨੇ ਕੀਤਾ ਖ਼ੁਲਾਸਾ!
ਚਾਹਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੀ ਉਹਨਾਂ ਨੇ ਲੀਡਰਸ਼ਿਪ ਦੇਖੀ ਹ ਲਗਾਤਾਰ ਤੀਜੀ ਟਰਮ ਦਿੱਤੀ ਹੈ ਮੋਦੀ ਸਾਹਿਬ ਨੂੰ ਤੇ ਅਸੀਂ ਵੀ ਸਮਝਦੇ ਆਂ ਵੀ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਫੈਸਲਾ ਲਿਆ ਨਾ ਉਹ ਇੱਕ ਅੱਛਾ ਫੈਸਲਾ ਕਿਉਂਕਿ ਸੈਂਟਰਲ ਲੀਡਰਸ਼ਿਪ ਜਦੋਂ ਤੁਹਾਡੇ ਨਾਲ ਹੋਵੇ ਤੇ ਤੁਹਾਨੂੰ ਕੋਈ ਵੀ ਡਿਵੈਲਪਮੈਂਟ ਦੇ ਫੰਡ ਚਾਹੀਦੇ ਕੋਈ ਚਾਹੀਦੇ ਤਾਂ ਪਿੱਛੋਂ ਤੁਹਾਨੂੰ ਪੂਰੀ ਸਪੋਰਟ ਮਿਲਦੀ ਹੈ ਤੇ ਮੈਂ ਸਮਝਦਾ ਲੋਕਾਂ ਨੇ ਬਹੁਤ ਅੱਛਾ ਫੈਸਲਾ ਲਿਆ ਫੰਡ ਕਾਫੀ ਕਹਿੰਦੇ ਸੀਗੇ ਕਮੀ ਆ ਗਈ ਬਹੁਤ ਸਾਰੇ ਤਨਖਾਹਾਂ ਤੱਕ ਰੁਕੀਆਂ ਹੋਈਆਂ ਸੀਗੀਆਂ ਮਹੀਨਿਆਂ ਤੋਂ ਤੁਸੀਂ ਆਪੇ ਬਬਲਾ ਜੀ ਚਲਾਣਗੇ ਜੀ। ਚਾਹਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੀ ਉਹਨਾਂ ਨੇ ਲੀਡਰਸ਼ਿਪ ਦੇਖੀ ਹ ਲਗਾਤਾਰ ਤੀਜੀ ਟਰਮ ਦਿੱਤੀ ਹੈ ਮੋਦੀ ਸਾਹਿਬ ਨੂੰ ਤੇ ਅਸੀਂ ਵੀ ਸਮਝਦੇ ਆਂ ਵੀ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਫੈਸਲਾ ਲਿਆ ਨਾ ਉਹ ਇੱਕ ਅੱਛਾ ਫੈਸਲਾ ਕਿਉਂਕਿ ਸੈਂਟਰਲ ਲੀਡਰਸ਼ਿਪ ਜਦੋਂ ਤੁਹਾਡੇ ਨਾਲ ਹੋਵੇ ਤੇ ਤੁਹਾਨੂੰ ਕੋਈ ਵੀ ਡਿਵੈਲਪਮੈਂਟ ਦੇ ਫੰਡ ਚਾਹੀਦੇ ਕੋਈ ਚਾਹੀਦੇ ਤਾਂ ਪਿੱਛੋਂ ਤੁਹਾਨੂੰ ਪੂਰੀ ਸਪੋਰਟ ਮਿਲਦੀ ਹੈ ਤੇ ਮੈਂ ਸਮਝਦਾ ਲੋਕਾਂ ਨੇ ਬਹੁਤ ਅੱਛਾ ਫੈਸਲਾ ਲਿਆ ਫੰਡ ਕਾਫੀ ਕਹਿੰਦੇ ਸੀਗੇ ਕਮੀ ਆ ਗਈ ਬਹੁਤ ਸਾਰੇ ਤਨਖਾਹਾਂ ਤੱਕ ਰੁਕੀਆਂ ਹੋਈਆਂ ਸੀਗੀਆਂ ਮਹੀਨਿਆਂ ਤੋਂ ਤੁਸੀਂ ਆਪੇ ਬਬਲਾ ਜੀ ਚਲਾਣਗੇ ਜੀ।