Amritsar 'ਚ Night Curfew ਨੂੰ ਲੈ ਕੇ ਕੀ ਨੇ ਤਿਆਰਿਆਂ ?
Sarfaraz Singh
Updated at:
19 Mar 2021 05:50 PM (IST)
Download ABP Live App and Watch All Latest Videos
View In Appਅੰਮ੍ਰਿਤਸਰ 'ਚ ਰਾਤ 9 ਤੋਂ ਸਵੇਰ 5 ਵਜੇ ਤੱਕ ਕਰਫਿਊ
'ਕੋਰੋਨਾ ਦੇ ਫੈਲਾਅ ਦਾ ਕਾਰਨ ਲੋਕਾਂ ਦਾ ਇਕੱਠ'
'ਲੋਕ ਮਾਸਕ ਪ੍ਰਤੀ ਨਹੀਂ ਦਿਖਾ ਰਹੇ ਸੰਜੀਦਗੀ'
'ਨੌਜਵਾਨ ਬਣ ਰਹੇ ਕੋਰੋਨਾ ਦਾ ਕੈਰੀਅਰ'
'ਅੰਮ੍ਰਿਤਸਰ ਪੁਲਿਸ ਨੂੰ ਦਿੱਤੇ ਸਖ਼ਤੀ ਦੇ ਹੁਕਮ'
'ਮਾਸਕ ਨਾ ਪਾਉਣ ਵਾਲਿਆਂ ਦੀ ਹੋਵੇਗੀ ਮੌਕੇ 'ਤੇ ਟੈਸਟਿੰਗ'
'ਕਰਫਿਊ 'ਚ ਜ਼ਰੂਰੀ ਵਸਤੂਆਂ ਦੀ ਸਪਲਾਈ 'ਤੇ ਹੋਵੇਗੀ ਛੋਟ
ਯਾਤਰੀਆਂ ਅਤੇ ਕੰਮਾਂ-ਕਾਰਾਂ ਵਾਲਿਆਂ ਨੂੰ ਛੋਟ ਹੋਵੇਗੀ
ਮੈਡੀਕਲ ਐਮਰਜੈਂਸੀ ਹੋਣ 'ਤੇ ਕਰਫਿਊ 'ਚ ਛੋਟ
ਸੈਂਪਲ ਕਲੈਕਸ਼ਨ 'ਚ ਲਿਆਈ ਜਾ ਰਹੀ ਤੇਜ਼ੀ
ਹਰ ਰੋਜ਼ 3500 ਤੋਂ 4000 ਤੱਕ ਕੀਤੇ ਜਾ ਰਹੇ ਟੈਸਟ
ਪੇਂਡੂ ਖੇਤਰਾਂ 'ਚ ਵਧੇ ਰਹੇ ਕੋਰੋਨਾ ਦੇ ਮਾਮਲੇ