ਅਮ੍ਰਿਤਸਰ 'ਚ ਤੀਸਰੇ ਵੈਕਸੀਨੇਸ਼ਨ ਦੇ ਪੜਾਅ 'ਤੇ ਕੀ ਨੇ ਤਿਆਰਿਆਂ ?

Continues below advertisement


1 ਮਈ ਤੋਂ ਦੇਸ਼ 'ਚ ਵੈਕਸੀਨੇਸ਼ਨ ਦਾ ਤੀਜਾ ਪੜਾਅ ਸ਼ੁਰੂ ਹੋਣਾ
ਪਹਿਲੇ ਗੇੜ 'ਚ ਫਰੰਟ ਲਾਈਨ ਵਰਕਰਾਂ ਨੂੰ ਦਿੱਤੀ ਗਈ ਵੈਕਸੀਨ
ਦੂਜੇ ਪੜਾਅ 'ਚ 45 ਸਾਲ ਤੋਂ ਵੱਡੇ ਲੋਕਾਂ ਨੂੰ ਦਿੱਤੀ ਵੈਕਸੀਨ
1 ਮਈ ਤੋਂ 18 ਸਾਲ ਤੋਂ ਉੱਪਰ ਦਾ ਹਰ ਵਿਅਕਤੀ ਯੋਗ
ਵੈਕਸੀਨ ਲਈ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ
ਤੀਜੇ ਪੜਾਅ 'ਚ ਸਿੱਧੇ ਸੈਂਟਰ 'ਤੇ ਜਾ ਕੇ ਨਹੀਂ ਲੈ ਸਕਦੇ ਵੈਕਸੀਨ
ਰਜਿਸਟ੍ਰੇ੍ਸ਼ਨ ਕਰਾਉਣ ਲਈ ਪੋਰਟਲ ਜਾਂ ਐਪ ਦੀ ਵਰਤੋਂ ਕਰ ਸਕਦੇ
ਕੋਵਿਨ ਪੋਰਟਲ ਜਾਂ ਆਰੋਗਯ ਸੇਤੂ ਐਪ ਦਾ ਇਸਤੇਮਾਲ ਕਰ ਸਕਦੇ
Cowin ਐਪ 'ਤੇ ਜਾਂ  cowin.gov.in 'ਤੇ ਹੋ ਸਕਦੀ ਰਜਿਸਟ੍ਰੇਸ਼ਨਡ 
ID ਦਾ ਨੰਬਰ , ਨਾਮ, ਜੇਂਡਰ ,ਜਨਮ ਤਰੀਕ ਭਰਨੀ ਹੋਵੇਗੀ
'ਅੰਮ੍ਰਿਤਸਰ 'ਚ ਵੈਕਸੀਨੇਸ਼ਨ ਲਈ ਸਰਕਾਰੀ ਸੈਂਟਰ 232'
'ਨਿੱਜੀ ਸੈਂਟਰਾਂ  ਨੂੰ ਵੈਕਸੀਨੇਸ਼ਨ ਲਈ ਕੀਤਾ ਜਾਵੇਗਾ ਰਜਿਸਟਰ'
'ਸਰਕਾਰੀ ਸੈਂਟਰਾਂ 'ਤੇ ਮੁਫ਼ਤ ਲੱਗੇਗੀ ਵੈਕਸੀਨ'
'ਭੀੜ ਨੂੰ ਸੰਭਾਲਣ ਲਈ ਪੂਰੇ ਕੀਤੇ ਇੰਤਜ਼ਾਮ'
'ਭੀੜ ਹੁੰਦੀ ਦੇਖ ,ਵੈਕਸੀਨੇਟਰਸ 'ਚ ਵਾਧਾ ਕੀਤਾ ਜਾਵੇਗਾ'
'ਹਫ਼ਤੇ ਦੇ ਸੱਤ ਹੀ ਜਾਰੀ ਰਹੇਗੀ ਵੈਕਸੀਨੇਸ਼ਨ'
'ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਲਾਜ਼ਮੀ ਵੈਕਸੀਨ'  
'ਰੈਗੂਲਰ ਬੇਸਿਸ 'ਤੇ ਮਿਲ ਰਹੀ ਵੈਕਸੀਨ, ਪੂਰੀ ਤਰ੍ਹਾਂ ਨਹੀਂ ਘਟੀ'

Continues below advertisement

JOIN US ON

Telegram