ਕਾਮਰੇਡ ਬਲਵਿੰਦਰ ਸੰਧੂ ਦਾ ਕਾਤਲ ਕੌਣ ?

Continues below advertisement
ਸੋਮਵਾਰ ਨੂੰ ਪੰਜਾਬ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।ਪਰ ਇਸ ਕੇਸ 'ਚ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਨੇ ਆਖਿਆ ਕਿ ਪੁਲਿਸ ਛੇਤੀ ਅਸਲ ਕਾਤਲਾਂ ਨੂੰ ਗ੍ਰਿਫਤਾਰ ਕਰੇ ਅਤੇ ਨਾਲ ਹੀ ਮੰਗ ਕੀਤੀ ਕਿ ਇਸ ਕੇਸ 'ਚ ਕਿਸੇ ਨੂੰ ਨਾਜਾਇਜ਼ ਨਾ ਫਸਾਇਆ ਜਾਵੇ।
Continues below advertisement

JOIN US ON

Telegram