ਕੌਣ ਹੋਵੇਗਾ ਚੰਡੀਗੜ੍ਹ ਦਾ ਨਵਾਂ ਮੇਅਰ?
ਇਲੈਕਸ਼ਨ ਕਰਵਾਉਣ ਦਾ ਫੈਸਲਾ ਸੀ ਉਸ ਨੂੰ ਇੱਥੇ ਹਾਈ ਸੁਪਰੀਮ ਕੋਰਟ ਦੇ ਚੈਲੇਂਜ ਕੀਤਾ ਗਿਆ ਸੀ ਤੇ ਸੁਪਰੀਮ ਕੋਰਟ ਵੱਲੋਂ ਅੱਜ ਇੱਕ ਬੜੀ ਰਿਲੀਫ ਦਿੰਦੇ ਹੋਏ ਨੋਟਿਸ ਇਸ਼ੂ ਕੀਤਾ ਗਿਆ ਤੇ ਕਿਹਾ ਗਿਆ ਕਿ ਇੱਕ ਰਿਟਾਇਰਡ ਹਾਈਕੋਰਟ ਜੱਜ ਨੂੰ ਅਪੋਇੰਟ ਕਰਨ ਦੇ ਲਈ ਨੈਕਸਟ ਡੇਟ ਰੱਖੀ ਗਈ ਹੈ ਕਿ ਉਸ ਡੇਟ ਦੇ ਉੱਤੇ ਕਿਸੇ ਰਿਟਾਇਰਡ ਹਾਈਕੋਰਟ ਜੱਜ ਨੂੰ ਅਪੋਇੰਟ ਕੀਤਾ ਜਾਏਗਾ ਫੋਰ ਅਬਜ਼ਰਵਰ ਉਸ ਇਲੈਕਸ਼ਨ ਦੇ ਲਈ ਤਾਂ ਕਿ ਫਰੀ ਐਂਡ ਫੇਅਰ ਇਲੈਕਸ਼ਨ ਹੋ ਸਕਣ ਕਿ ਜਿਵੇਂ ਕਿ ਲਾਸਟ ਈਅਰ ਇਲੈਕਸ਼ਨ ਦੇ ਵਿੱਚ ਕਾਫੀ ਹੇਰਾਫੇਰੀ ਹੋਈ ਸੀ ਉਸ ਚੀਜ਼ ਉਸ ਚੀਜ਼ ਦਾ ਧਿਆਨ ਰੱਖਦੇ ਹੋਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਵਾਰ ਫਰੀ ਐਂਡ ਫੇਅਰ ਇਲੈਕਸ਼ਨ ਹੋਏਗਾ ਤੇ ਅਬਜ਼ਰਵਰ ਅਪੋਇੰਟ ਕੀਤਾ ਜਾਏਗਾ। ਹੁਣ ਜਿਹੜੀ ਇਸ ਕੇਸ ਦੀ ਨੈਕਸਟ ਡੇਟ ਜਿਹੜੀ ਹੈ ਉਹ 27 ਜਨਵਰੀ ਹੈ। ਰਿਟਾਇਰਡ ਹਾਈਕੋਰਟ ਜੱਜ ਨੂੰ ਅਪੋਇੰਟ ਕਰਨ ਦੇ ਲਈ ਨੈਕਸਟ ਡੇਟ ਰੱਖੀ ਗਈ ਹੈ ਕਿ ਉਸ ਡੇਟ ਦੇ ਉੱਤੇ ਕਿਸੇ ਰਿਟਾਇਰਡ ਹਾਈਕੋਰਟ ਜੱਜ ਨੂੰ ਅਪੋਇੰਟ ਕੀਤਾ ਜਾਏਗਾ। ਫੋਰ ਅਬਜ਼ਰਵਰ ਉਸ ਇਲੈਕਸ਼ਨ ਦੇ ਲਈ ਤਾਂ ਕਿ ਫਰੀ ਐਂਡ ਫੇਅਰ ਇਲੈਕਸ਼ਨ ਹੋ ਸਕਣ ਕੌਣ ਹੋਵੇਗਾ ਇਸ ਵਾਰ ਚੰਡੀਗੜ੍ਹ ਦਾ ਮੇਅਰ ਜਦੋਂ ਵੀ ਚੰਡੀਗੜ ਮੇਅਰ ਦੀ ਗੱਲ ਆਉਂਦੀ। ਕਿਸੇ ਰਿਟਾਇਰਡ ਹਾਈਕੋਰਟ ਜੱਜ ਨੂੰ ਅਪੋਇੰਟ ਕੀਤਾ ਜਾਏਗਾ ਫੋਰ ਅਬਜ਼ਰਵਰ ਉਸ ਇਲੈਕਸ਼ਨ ਦੇ ਲਈ ਤਾਂ ਕਿ ਫਰੀ ਐਂਡ ਫੇਅਰ ਇਲੈਕਸ਼ਨ ਹੋ ਸਕਣ ਕਿ ਜਿਵੇਂ ਕਿ ਲਾਸਟ ਈਅਰ ਇਲੈਕਸ਼ਨ ਦੇ ਵਿੱਚ ਕਾਫੀ ਹੇਰਾਫੇਰੀ ਹੋਈ ਸੀ ਉਸ ਚੀਜ਼ ਉਸ ਚੀਜ਼ ਦਾ ਧਿਆਨ ਰੱਖਦੇ ਹੋਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਵਾਰ ਫਰੀ ਐਂਡ ਫੇਅਰ ਇਲੈਕਸ਼ਨ ਹੋਏਗਾ ਤੇ ਅਬਜ਼ਰਵਰ ਅਪੋਇੰਟ ਕੀਤਾ ਜਾਏਗਾ। ਹੁਣ ਜਿਹੜੀ ਇਸ ਕੇਸ ਦੀ ਨੈਕਸਟ ਡੇਟ ਜਿਹੜੀ ਹੈ ਉਹ 27 ਜਨਵਰੀ ਹੈ।