ਵੈਕਸੀਨੇਸ਼ਨ ਪ੍ਰਤੀ ਉਤਸ਼ਾਹ ਕਿਉਂ ਨਹੀਂ ਦਿਖਾ ਰਹੇ ਮਜ਼ਦੂਰ ?
Continues below advertisement
ਪੰਜਾਬ ‘ਚ ਵੈਕਸੀਨ ਦੇ ਤੀਜੇ ਪੜਾਅ ਦੀਆਂ ਔਕੜਾਂ
ਉਸਾਰੀ ਵਰਕਰਾਂ ਨੂੰ ਤਰਜੀਹ ਦੇਣ ਦੇ ਸਨ ਆਦੇਸ਼
ਲੇਬਰ ਕਲਾਸ ਨਾਲ ਜੁੜੇ ਲੋਕਾਂ ਨੂੰ ਮਿਲ ਰਹੀ ਤਰਜੀਹ
ਵੈਕਸੀਨੇਸ਼ਨ ਪ੍ਰਤੀ ਉਤਸ਼ਾਹ ਨਹੀਂ ਦਿਖਾ ਰਹੇ ਮਜ਼ਦੂਰ
ਸਿਹਤ ਵਿਭਾਗ ਤੇ ਲੇਬਰ ਡਿਪਾਰਟਮੈਂਟ ਵੱਲੋਂ ਲਾਇਆ ਗਿਆ ਕੈਂਪ
ਅੰਮ੍ਰਿਤਸਰ ‘ਚ ਪੰਜ ਥਾਵਾਂ ‘ਤੇ ਲਾਏ ਗਏ ਨੇ ਕਾਮਿਆਂ ਲਈ ਕੈਂਪ
ਅੰਮ੍ਰਿਤਸਰ ‘ਚ 11 ਹਜ਼ਾਰ ਮਜ਼ਦੂਰ ਅਤੇ ਕਾਮੇ ਰਜਿਸਟਡ ਨੇ
ਕਾਮਿਆਂ ਲਈ 10 ਹਜ਼ਾਰ ਡੋਜ਼ ਅੰਮ੍ਰਿਤਸਰ ਪਹੁੰਚ ਚੁੱਕੀ
ਸੋਮਵਾਰ ਨੂੰ ਸਿਰਫ 21 ਲੋਕ ਟੀਕਾ ਲੈਣ ਪਹੁੰਚੇ
Continues below advertisement