ਚੰਡੀਗੜ੍ਹ ਦੇ ਦੁਕਾਨਦਾਰ ਪ੍ਰਸ਼ਾਸਨ ਦੇ ਫੈਸਲੇ ਤੋਂ ਕਿਉਂ ਨਹੀਂ ਬਹੁਤੇ ਖੁਸ਼ ?
Sarfaraz Singh
Updated at:
01 Jun 2021 06:31 PM (IST)
Download ABP Live App and Watch All Latest Videos
View In Appਚੰਡੀਗੜ੍ਹ ਦੇ ਦੁਕਾਨਦਾਰ ਪ੍ਰਸ਼ਾਸਨ ਦੇ ਫੈਸਲੇ ਤੋਂ ਬਹੁਤੇ ਖੁਸ਼ ਨਹੀਂ
ਕਿਹਾ ਸ਼ਾਮ ਤੱਕ ਖੋਲ੍ਹਣੀਆਂ ਚਾਹੀਦੀਆਂ ਦੁਕਾਨਾਂ
ਐਨੇ ਘੱਟ ਸਮੇਂ ਵਿੱਚ ਖਰੀਦਦਾਰ ਨਹੀਂ ਆਉਂਦੇ
ਦੁਕਾਨਦਾਰਾਂ ਨੇ ਕਿਹਾ ਕੋਵਿਡ ਕਾਰਨ ਪਹਿਲਾਂ ਹੀ ਕਾਫ਼ੀ ਨੁਕਸਾਨ ਹੋ ਚੁੱਕਿਆ
ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾ ਰਹੀ ਪਾਲਣਾ
ਚੰਡੀਗੜ੍ਹ ਵਿੱਚ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਕੀਤਾ ਹੈ ਫੈਸਲਾ